ਪੇਟ ਵਿਚ ਕਈ ਬਿਮਾਰੀਆਂ ਹੋ ਸਕਦੀ ਹੈ ਪੇਟ ਦਰਦ ਅਤੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ ਮਖਾਣਿਆਂ ਵਿੱਚ ਫਾਈਬਰ ਵੱਧ ਹੁੰਦਾ ਹੈ ਇਸ ਵਿੱਚ ਸੋਡੀਅਮ ਘੱਟ ਹੁੰਦਾ ਹੈ ਕਿਡਨੀ ਵਿੱਚ ਸਟੋਨ ਦੇ ਮਰੀਜ ਨੂੰ ਮਖਾਣਾ ਨਹੀਂ ਖਾਣਾ ਚਾਹੀਦਾ ਸਰੀਰ ਵਿੱਚ ਕੈਲਸ਼ੀਅਮ ਵਧਣ ਨਾਲ ਕਿਡਨੀ ਵਿੱਚ ਸਟੋਨ ਹੁੰਦਾ ਹੈ ਮਖਾਣਾ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਡਾਇਰੀਆ ਵਿੱਚ ਮਖਾਣੇ ਖਾਣਾ ਖਤਰਨਾਕ ਸਾਬਤ ਹੋ ਸਕਦਾ ਹੈ ਘਿਓ ਵਿੱਚ ਮਖਾਣੇ ਭੁੰਨ ਕੇ ਖਾਣਾ ਡਾਇਬਟੀਜ਼ ਦੇ ਲਈ ਨੁਕਸਾਨਦਾਇਕ ਹੈ