ਅੱਜ ਦੇ ਸਮੇਂ ਵਿੱਚ ਬਹੁਤੇ ਲੋਕ Tomato Ketchup ਖਾਣਾ ਪਸੰਦ ਕਰਦੇ ਹਨ। ਖਾਣ ਵਾਲੀ ਕੋਈ ਵੀ ਚੀਜ਼ ਹੋਵੇ, ਉਸ ਨਾਲ ਬੱਚੇ Ketchup ਜ਼ਰੂਰ ਲੈਂਦੇ ਹਨ। Ketchup ਖਾਣ ਦੀ ਆਦਤ ਸਿਰਫ਼ ਬੱਚਿਆਂ 'ਚ ਹੀ ਨਹੀਂ ਬਲਕਿ ਹਰ ਉਮਰ ਦੇ ਲੋਕਾਂ ਵਿੱਚ ਹੁੰਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜ਼ਿਆਦਾ ਟਮਾਟੋ ਕੈਚੱਪ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ। ਜਿਸ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ, ਜਿਵੇਂ.... ਸ਼ੂਗਰ ਹੋਣ ਦਾ ਖ਼ਤਰਾ ਐਲਰਜੀ ਦੀ ਸਮੱਸਿਆ ਪੱਥਰੀ ਦੀ ਸਮੱਸਿਆ ਐਸੀਡਿਟੀ ਤੇ ਸੀਨੇ 'ਚ ਜਲਨ ਮੋਟਾਪਾ ਹੋਣ ਦਾ ਖ਼ਤਰਾ ਦਿਲ ਲਈ ਖ਼ਤਰਨਾਕ