ਸ਼ਰਾਬ ਛੱਡਣ ਦੇ ਸ਼ੁਰੂਆਤੀ ਦਿਨਾਂ ਵਿੱਚ ਬਹੁਤ ਮੁਸ਼ਕਿਲਾਂ ਆਉਂਦੀਆਂ ਹਨ



ਸ਼ਰਾਬ ਛੱਡਣ ਤੋਂ ਬਾਅਦ ਸਰੀਰ ਵਿੱਚ ਇਹ ਬਦਲਾਅ ਹੁੰਦੇ ਹਨ



ਲੀਵਰ ਦੀ ਸਵੈ ਮੁਰੰਮਤ



ਫਿਗਰ ਠੀਕ ਹੋਣ ਲੱਗਦਾ ਹੈ



ਲਵ ਲਾਈਫ ਜਾਂ ਫੈਮਲੀ ਲਾਇਫ ਵਧੀਆ ਹੋ ਜਾਂਦੀ ਹੈ



ਨੀਂਦ ਚੰਗੀ ਹੋ ਜਾਂਦੀ ਹੈ



ਤੁਸੀਂ ਘੱਟ ਬਿਮਾਰ ਹੁੰਦੇ ਹੋ



ਜੀਵਨ ਵਿੱਚ ਸਫਲਤਾ ਵੱਲ ਵਧਣਾ ਸ਼ੁਰੂ ਕਰੋ



ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ



ਸ਼ਰਾਬ ਛੱਡਣ ਤੋਂ ਬਾਅਦ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ