ਵੱਧ ਚਾਹ ਪੀਣ ਨਾਲ ਕਈ ਨੁਕਸਾਨ ਹੋ ਸਕਦੇ ਹਨ ਚਾਹ ਵਿੱਚ ਕੈਫੀਨ ਦੀ ਮਾਤਰਾ ਵੱਧ ਹੁੰਦੀ ਹੈ ਐਸੀਡਿਟੀ ਹੋ ਸਕਦੀ ਹੈ ਖੱਟੇ ਡਕਾਰ ਵੀ ਆ ਸਕਦੇ ਹਨ ਪਾਚਨ ਸਬੰਧੀ ਸਮੱਸਿਆ ਵੀ ਹੋ ਸਕਦੀ ਹੈ ਘਬਰਾਹਟ ਹੋ ਸਕਦੀ ਹੈ ਵੱਧ ਚਾਹ ਪੀਣ ਨਾਲ ਸਿਰ ਦਰਦ ਹੋ ਸਕਦਾ ਹੈ ਚੱਕਰ ਆ ਸਕਦੇ ਹਨ ਸੀਨੇ ਵਿੱਚ ਜਲਨ ਹੋ ਸਕਦੀ ਹੈ