ਪਾਣੀ ਪੀਣਾ ਹੈਲਥ ਅਤੇ ਸਕਿਨ ਦੋਹਾਂ ਲਈ ਚੰਗਾ ਹੁੰਦਾ ਹੈ



ਪਾਣੀ ਪੀਣਾ ਹੈਲਥ ਅਤੇ ਸਕਿਨ ਦੋਹਾਂ ਲਈ ਚੰਗਾ ਹੁੰਦਾ ਹੈ



ਇਸ ਗੱਲ ਦੀ ਹਮੇਸ਼ਾ ਕਨਫਿਊਜ਼ਨ ਰਹਿੰਦੀ ਹੈ ਕਿ ਇਕ ਦਿਨ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ



ਪਾਣੀ ਸਰੀਰ ਦੇ ਭਾਰ ਦਾ 50 ਫੀਸਦੀ ਤੋਂ 70 ਫੀਸਦੀ ਦਾ ਹਿੱਸਾ ਬਣਦਾ ਹੈ



ਸਾਡਾ ਜੀਵਨ ਪਾਣੀ 'ਤੇ ਨਿਰਭਰ ਕਰਦਾ ਹੈ



ਇਸ ਰਾਹੀਂ ਬਾਡੀ ਦੇ ਅੰਦਰ ਦੇ ਕਚਰੇ ਨੂੰ ਛੁਟਕਾਰਾ ਮਿਲਦਾ ਹੈ



ਪੁਰਸ਼ਾਂ ਨੂੰ ਘੱਟ ਤੋਂ ਘੱਟ 3.7 ਲੀਟਰ ਪਾਣੀ ਪੀਣਾ ਚਾਹੀਦਾ ਹੈ



ਔਰਤਾਂ ਨੂੰ ਲਗਭਗ 2.7 ਲੀਟਰ ਪਾਣੀ ਪੀਣਾ ਚਾਹੀਦਾ ਹੈ



ਹਰ ਦਿਨ ਘੱਟ ਤੋਂ ਘੱਟ 8 ਗਿਲਾਸ ਪਾਣੀ ਪੀਣਾ ਚਾਹੀਦਾ ਹੈ



ਇੰਨਾ ਪਾਣੀ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ ਅਤੇ ਇਹ ਬਾਡੀ ਦੇ ਸੈਂਸੇਟਿਵ ਸੈਲ ਦੀ ਰੱਖਿਆ ਕਰਦਾ ਹੈ