ਸ਼ਰਾਬ ਛੱਡਣ ਦੇ ਸ਼ੁਰੂਆਤੀ ਦਿਨਾਂ ਵਿੱਚ ਕਈ ਪਰੇਸ਼ਾਨੀਆਂ ਆਉਂਦੀਆਂ ਹਨ ਸ਼ਰਾਬ ਛੱਡਣ ਤੋਂ ਬਾਅਦ ਸਰੀਰ ਵਿੱਚ ਹੁੰਦੇ ਇਹ ਬਦਲਾਅ ਲੀਵਰ ਦੀ ਸੈਲਫ਼ ਰਿਪੇਅਰਿੰਗ ਫਿਗਰ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਨੀਂਦ ਚੰਗੀ ਹੋ ਜਾਂਦੀ ਹੈ ਤੁਸੀਂ ਘੱਟ ਬਿਮਾਰ ਹੁੰਦੇ ਹੋ ਜ਼ਿੰਦਗੀ ਵਿੱਚ ਸਫ਼ਲਤਾ ਵੱਲ ਵਧਣ ਲੱਗਦੇ ਹੋ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ ਸ਼ਰਾਬ ਛੱਡਣ ਤੋਂ ਬਾਅਦ ਵੀ ਕਈ ਪਰੇਸ਼ਾਨੀ ਆਵੇ ਤਾਂ ਤੁਰੰਤ ਡਾਕਟਰ ਕੋਲੋਂ ਸਲਾਹ ਲਓ