Health Tips: ਜ਼ਿਆਦਾ ਸ਼ਰਾਬ ਪੀਣ ਵਾਲਿਆਂ ਦਾ ਲੀਵਰ ਖਰਾਬ ਹੋ ਜਾਂਦਾ ਹੈ। ਤਾਜਾ ਖੋਜ ਵਿੱਚ ਉਨ੍ਹਾਂ ਲਈ ਰਾਹਤ ਦੀ ਖਬਰ ਹੈ। ਸਿਰਫ ਰੋਜ਼ਾਨਾ 2500 ਕਦਮ ਤੁਰਨ ਨਾਲ ਉਹ ਲੀਵਰ ਖਰਾਬ ਹੋਣ ਦੇ ਜ਼ੋਖਮ ਨੂੰ ਘਟਾ ਸਕਦੇ ਹਨ।