ਸੱਟ ਲੱਗਣ ਕਾਰਨ ਸਰੀਰ 'ਤੇ ਨੀਲ ਪੈਣਾ ਆਮ ਗੱਲ ਹੈ ਪਰ ਜੇਕਰ ਤੁਹਾਨੂੰ ਬਿਨਾਂ ਕਿਸੇ ਕਾਰਨ ਸਰੀਰ 'ਤੇ ਨੀਲੇ ਰੰਗ ਦੇ ਨਿਸ਼ਾਨ ਦਿਖਾਈ ਦਿੰਦੇ ਹਨ ਤਾਂ ਇਸ ਨੂੰ ਨਜ਼ਰਅੰਦਾਜ਼ ਨਾਂ ਕਰੋ



ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਸੱਟ ਲੱਗਣ 'ਤੇ ਖੂਨ ਨਹੀਂ ਨਿਕਲਦਾ ਪਰ ਉਸ ਜਗ੍ਹਾ ਦੀ ਚਮੜੀ ਨੀਲੀ ਹੋ ਜਾਂਦੀ ਹੈ, ਤਾਂ ਅਜਿਹਾ ਖੂਨ ਦੇ ਥੱਕੇ ਬਣਨ ਨਾਲ ਹੁੰਦਾ ਹੈ।



ਪਰ ਕੁਝ ਲੋਕਾਂ ਦੇ ਸਰੀਰ 'ਤੇ ਨੀਲੇ ਨਿਸ਼ਾਨ ਬਿਨਾਂ ਕਿਸੇ ਸੱਟ ਦੇ ਨਜ਼ਰ ਆਉਂਦੇ ਦਿੰਦੇ ਹਨ, ਇਸ ਲਈ ਇਸ ਨੂੰ ਮਾਮੂਲੀ ਸਮਝਣ ਦੀ ਗਲਤੀ ਨਾ ਕਰੋ ਕਿਉਂਕਿ ਇਹ ਨਿਸ਼ਾਨ ਕਈ ਸਮੱਸਿਆਵਾਂ ਵੱਲ ਇਸ਼ਾਰਾ ਕਰਦੇ ਹਨ।



ਅੱਜ ਅਸੀਂ ਤੁਹਾਨੂੰ ਦੱਸਦੇ ਹਨ ਇਸ ਪਿੱਛੇ ਕੀ ਕਾਰਨ ਹੋ ਸਕਦੇ ਨੇ....



ਪਲੇਟਲੈਟਸ ਦੀ ਕਮੀ



ਵਿਟਾਮਿਨ K ਦੀ ਕਮੀ



ਵਿਟਾਮਿਨ C ਦੀ ਕਮੀ



ਸ਼ੂਗਰ ਕਾਰਨ