ਵਿਆਹ ਤੋਂ ਬਾਅਦ ਸ਼ਰਧਾ ਦਾ ਇਹ ਪਹਿਲਾ Birthday ਹੈ, ਇਸ ਲਈ ਉਨ੍ਹਾਂ ਦੇ ਪਤੀ ਰਾਹੁਲ ਨਾਗਲ ਨੇ ਇਸ ਖਾਸ ਦਿਨ ਨੂੰ ਖਾਸ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।