ਮਿਥੁਨ ਚਕਰਵਰਤੀ ਦੀ ਬਹੂ ਮਦਾਲਸਾ ਸ਼ਰਮਾ ਦਾ ਅਨੋਖਾ ਸਟਾਈਲ ਵਾਇਰਲ

ਫਲਾਵਰ ਹੇਅਰ ਬੈਂਡ 'ਚ ਕਿਊਟ ਦਿਖੀ ਮਦਾਲਸਾ ਸ਼ਰਮਾ

ਪਿੰਕ ਕਲਰ ਦੇ ਕੋਟ ਨੇ ਮਦਾਲਸਾ ਦੇ ਲੁੱਕ ਨੂੰ ਬਣਾਇਆ ਹੋਰ ਸਟਾਈਲਿਸ਼

ਪਿੰਕ ਕਲਰ 'ਚ ਖਿਲ ਉੱਠਿਆ ਮਦਾਲਸਾ ਦਾ ਲੁੱਕ

ਬੌਲੀਵੁੱਡ ਅਤੇ ਟੀਵੀ ਅਦਾਕਾਰਾ ਹੈ ਮਦਾਲਸਾ

ਪਟਿਆਲਾ ਡ੍ਰੀਮਜ਼, ਪੈਸਾ ਹੋ ਪੈਸਾ ਜਿਹੀਆਂ ਫਿਲਮਾਂ 'ਚ ਦਿਖਾ ਚੁੱਕੀ ਹੈ ਆਪਣਾ ਜਲਵਾ

ਹਿੰਦੀ ਦੇ ਇਲਾਵਾ ਜਰਮਨ, ਤੇਲਗੂ, ਪੰਜਾਬੀ ਭਾਸ਼ਾਵਾਂ ਦੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਅਦਾਕਾਰਾ

ਮਦਾਲਸਾ ਦਾ ਹਰ ਲੁੱਕ ਫੈਨਜ਼ ਨੂੰ ਆਉਂਦਾ ਹੈ ਪਸੰਦ

ਮਦਾਲਸਾ ਮਾਡਲ ਹੋਣ ਦੇ ਨਾਲ ਹੈ ਬੇਹੱਦ ਚੰਗੀ ਡਾਂਸਰ

ਟੀਵੀ ਸੀਰੀਅਲ 'ਅਨੁਪਮਾ' ਤੋਂ ਮਿਲੀ ਖਾਸ ਪਛਾਣ


ਮਦਾਲਸਾ ਦੇ ਇੰਸਟਾਗ੍ਰਾਮ 'ਤੇ ਹਨ 1.5 ਮਿਲੀਅਨ ਫੌਲੋਅਰਸ



ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਮਦਾਲਸਾ