ਕਨਿਕਾ ਦੀਆਂ ਇਹ ਕਿਊਟ ਤਸਵੀਰਾਂ ਜਿੱਤ ਲੈਣਗੀਆਂ ਦਿਲ

ਕਨਿਕਾ ਸ਼ੋਅ 'ਚ ਸਟੰਟ ਕਰ ਲੋਕਾਂ ਨੂੰ ਬਣਾ ਰਹੀ ਕਾਇਲ

ਕਨਿਕਾ ਦੀ ਸਾਦਗੀ 'ਚ ਹੈ ਬੇਹੱਦ ਖੂਬਸੂਰਤੀ

ਇਹ ਤਸਵੀਰਾਂ ਹਨ ਕਨਿਕਾ ਦੀ ਖੂਬਸੂਰਤੀ ਦਾ ਸਬੂਤ

ਟੀਵੀ ਸ਼ੋਅ ਗੁੱਡਨ ਤੁਮ ਸੇ ਨਾ ਹੋ ਪਾਏਗਾ 'ਚ ਗੁੱਡਨ ਦਾ ਨਿਭਾਇਆ ਸੀ ਕਿਰਦਾਰ

ਟੀਵੀ ਸ਼ੋਅ ਗੁੱਡਨ ਤੁਮ ਸੇ ਨਾ ਹੋ ਪਾਏਗਾ 'ਚ ਗੁੱਡਨ ਦਾ ਨਿਭਾਇਆ ਸੀ ਕਿਰਦਾਰ

ਆਪਣੇ ਕਿਊਟ ਅੰਦਾਜ਼ ਲਈ ਪਾਪੂਲਰ ਹੈ ਕਨਿਕਾ ਮਾਨ

ਇਹਨੀਂ ਦਿਨੀਂ ਖਤਰੋਂ ਕੇ ਖਿਲਾੜੀ 12 'ਚ ਸਟੰਟ ਕਰਦੀ ਨਜ਼ਰ ਆ ਰਹੀ ਹੈ ਕਨਿਕਾ

ਅਦਾਕਾਰਾ ਦਾ ਬਬਲੀ ਅੰਦਾਜ਼ ਸਭ ਨੂੰ ਆਉਂਦਾ ਹੈ ਖੂਬ ਪਸੰਦ

ਕਨਿਕਾ ਦੀ ਮਾਸੂਮੀਅਤ ਅਤੇ ਕਿਊਟਨੈੱਸ ਕਿਸੇ ਨੂੰ ਬਣਾ ਦੇਵੇਗਾ ਉਸਦਾ ਦੀਵਾਨਾ

ਉਹਨਾਂ ਦਾ ਇਹ ਅੰਦਾਜ਼ ਫੈਨਜ਼ ਨੂੰ ਆਇਆ ਖੂਬ ਪਸੰਦ



ਕਨਿਕਾ ਦੇ ਇੰਸਟਾਗ੍ਰਾਮ 'ਤੇ ਇੱਕ ਤੋਂ ਵੱਧ ਕੇ ਇੱਕ ਗਲੈਮਰਸ ਫੋਟੋ ਦੀ ਭਰਮਾਰ ਦੇਖਣ ਨੂੰ ਮਿਲਦੀ ਹੈ