ਅਦਾਕਾਰਾ ਨਿਧੀ ਅਗਰਵਾਲ ਵੀ ਦੱਖਣ ਦੀ ਮਸ਼ਹੂਰ ਅਦਾਕਾਰਾ ਹੈ

ਨਿਧੀ ਟਾਈਗਰ ਸ਼ਰਾਫ ਨਾਲ 'ਮੁੰਨਾ ਮਾਈਕਲ' ਨਾਲ ਹਿੰਦੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ

ਨਿਧੀ ਫਿਲਮਾਂ ਦੇ ਨਾਲ-ਨਾਲ ਆਪਣੀ ਖੂਬਸੂਰਤੀ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ

ਨਿਧੀ ਦੱਖਣ 'ਚ 'ਇਸਮਾਰਟ ਸ਼ੰਕਰ', 'ਮਿਸਟਰ ਮਜਨੂੰ' ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਹੈ

ਨਿਧੀ ਆਪਣੀ ਚਮੜੀ ਨੂੰ ਜਵਾਨ ਤੇ ਚਮਕਦਾਰ ਰੱਖਣ ਲਈ ਵਿਟਾਮਿਨ ਸੀ ਸੀਰਮ ਦੀ ਵਰਤੋਂ ਕਰਦੀ ਹੈ

ਚਮੜੀ ਦੀ ਨਮੀ ਲਈ ਨਿਧੀ ਹਾਈਡ੍ਰੇਟਿੰਗ ਮਾਇਸਚਰਾਈਜ਼ਰ ਦੀ ਵਰਤੋਂ ਕਰਦੀ ਹੈ

ਨਿਧੀ ਆਪਣੀ ਚਮੜੀ ਦੀ ਮਾਲਿਸ਼ ਕਰਨ ਲਈ ਰੋਜ਼ਾਨਾ ਜੇਡ ਰੋਲਰ ਦੀ ਵਰਤੋਂ ਕਰਦੀ ਹੈ

ਉਹ ਕਦੇ ਵੀ ਸਨਸਕ੍ਰੀਨ ਲਗਾਏ ਬਿਨਾਂ ਘਰ ਤੋਂ ਬਾਹਰ ਨਹੀਂ ਨਿਕਲਦੀ

ਇਸ ਤੋਂ ਇਲਾਵਾ ਅਦਾਕਾਰਾ ਆਪਣਾ ਵਰਕਆਊਟ ਕਰਨਾ ਵੀ ਨਹੀਂ ਭੁੱਲਦੀ

ਖੂਬਸੂਰਤੀ ਦੇ ਨਾਲ-ਨਾਲ ਨਿਧੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਹਿੰਦੀ ਹੈ