ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ

ਅਦਾਕਾਰਾ ਨੇ 2013 ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ

ਜਿਸ ਤੋਂ ਬਾਅਦ ਉਹ ਲਗਾਤਾਰ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਰਹੀ ਹੈ

ਸੋਨਮ ਬਾਜਵਾ ਨੇ 'ਪੰਜਾਬ 1984' ਸਾਈਨ ਕਰਨ ਤੋਂ ਪਹਿਲਾਂ ਸਿਰਫ 1 ਫਿਲਮ 'ਚ ਕੰਮ ਕੀਤਾ ਸੀ

ਪਰ ਫਿਰ ਵੀ ਅਭਿਨੇਤਰੀ ਨੇ ਇੰਨੀ ਮਜ਼ਬੂਤ ਭੂਮਿਕਾ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ

ਫਿਲਮ 'ਗੁੱਡੀਆਂ ਪਟੋਲੇ' 'ਚ ਸੋਨਮ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ

2019 ਵਿੱਚ ਰਿਲੀਜ਼ ਹੋਈ ਸੋਨਮ ਦੀ ਫਿਲਮ ਮੁਕਲਾਵਾ ਬਹੁਤ ਵਧੀਆ ਫਿਲਮ ਸੀ

ਸੋਨਮ ਬਾਜਵਾ ਦਾ ਬੋਲਡ ਅੰਦਾਜ਼ ਅਸੀਂ ਫਿਲਮ 'ਅੜਬ ਮੁਟਿਆਰਾਂ' 'ਚ ਦੇਖਿਆ ਹੈ

ਸੋਨਮ ਬਾਜਵਾ ਦੀ ਫਿਲਮ 'ਪੁਆਡਾ' 12 ਅਗਸਤ ਨੂੰ ਰਿਲੀਜ਼ ਹੋਈ ਹੈ

ਇਸ ਫਿਲਮ 'ਚ ਉਨ੍ਹਾਂ ਨਾਲ ਐਮੀ ਵਿਰਕ ਮੁੱਖ ਭੂਮਿਕਾ 'ਚ ਨਜ਼ਰ ਆਏ ਹਨ