ਰਸ਼ਮੀ ਦੇਸਾਈ ਆਪਣੇ ਸਟਾਈਲ ਨਾਲ ਬਿਖੇਰਦੀ ਹੈ ਜਲਵਾ

ਰਸ਼ਮੀ ਦੇਸਾਈ ਹੈ ਫੈਸ਼ਨ ਆਈਕਨ

ਰਸ਼ਮੀ ਦਾ ਹਰ ਲੁੱਕ ਕਰਦਾ ਹੈ ਮਦਹੋਸ਼

ਟੀਵੀ ਇੰਡੱਸਟਰੀ ਦੀ ਸੁਪਰ ਗਲੈਮਰਸ ਅਦਾਕਾਰਾ ਹੈ ਰਸ਼ਮੀ

ਆਪਣੇ ਨਵੇਂ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ ਅਦਾਕਾਰਾ

ਆਪਣੇ ਹੁਸਨ ਨਾਲ ਲੱਖਾਂ ਦਿਲਾਂ 'ਤੇ ਕਰਦੀ ਹੈ ਰਾਜ

ਆਪਣੀਆਂ ਤਸਵੀਰਾਂ ਨਾਲ ਮਚਾ ਦਿੰਦੀ ਹੈ ਤਹਿਲਕਾ

ਹਮੇਸ਼ਾ ਟ੍ਰੈਂਡ 'ਚ ਬਣੀ ਰਹਿੰਦੀ ਹੈ ਰਸ਼ਮੀ ਦੇਸਾਈ

ਹਰ ਲੁੱਕ 'ਚ ਵੱਖਰੀ ਲੱਗਦੀ ਹੈ ਰਸ਼ਮੀ



ਰਸ਼ਮੀ ਦੇਸਾਈ ਦਾ ਬਿੰਦਾਸ ਅਵਤਾਰ