ਦੁੱਧ ਵਾਲੀ ਮੱਝ ਅਤੇ ਗਾਂ ਨੂੰ ਕਿੰਨਾ ਪਾਣੀ ਦੇਣਾ ਚਾਹੀਦਾ?

ਦੁੱਧ ਵਾਲੀ ਮੱਝ ਅਤੇ ਗਾਂ ਨੂੰ ਕਿੰਨਾ ਪਾਣੀ ਦੇਣਾ ਚਾਹੀਦਾ?

ਹਰ ਜੀਵ ਲਈ ਪਾਣੀ ਬਹੁਤ ਜ਼ਰੂਰੀ ਹੈ



ਅਜਿਹੇ ਵਿੱਚ ਦੁਧਾਰੂ ਪਸ਼ੂਆਂ ਲਈ ਇਹ ਹੋਰ ਵੀ ਜ਼ਰੂਰੀ ਹੈ



ਰੋਜ਼ ਸਹੀ ਮਾਤਰਾ ਵਿੱਚ ਪਾਣੀ ਪਿਲਾਉਣ ਪਸ਼ੂ ਜ਼ਿਆਦਾ ਦੁੱਧ ਦਿੰਦੇ ਹਨ



ਆਓ ਜਾਣਦੇ ਹਾਂ ਕਿ ਦੁੱਧ ਵਾਲੀ ਗਾਂ ਅਤੇ ਮੱਝ ਨੂੰ ਰੋਜ਼ ਕਿੰਨਾ ਪਾਣੀ ਦੇਣਾ ਚਾਹੀਦਾ



ਇੱਕ ਦੁੱਧ ਵਾਲੀ ਗਾਂ ਨੂੰ ਔਸਤਨ 50-60 ਲੀਟਰ ਪਾਣੀ ਚਾਹੀਦਾ ਹੁੰਦਾ ਹੈ



ਉੱਥੇ ਹੀ ਇੱਕ ਦੁਧਾਰੂ ਮੱਝ ਨੂੰ 60-80 ਲੀਟਰ ਪਾਣੀ ਦੇਣਾ ਚਾਹੀਦਾ ਹੈ



ਹਾਲਾਂਕਿ ਪਸ਼ੂ ਦੀ ਉਮਰ, ਮੌਸਮ ਅਤੇ ਦੁੱਧ ਉਤਪਾਦਨ ‘ਤੇ ਪਾਣੀ ਦੀ ਮਾਤਰਾ ਨਿਰਭਰ ਕਰਦੀ ਹੈ



ਰੋਜ਼ ਸਹੀ ਸਮੇਂ ‘ਤੇ ਅਤੇ ਸਹੀ ਮਾਤਰਾ ਵਿੱਚ ਗਾਂ-ਮੱਝ ਨੂੰ ਪਾਣੀ ਪਿਲਾਉਣ ਨਾਲ ਇਹ ਚੰਗੀ ਕੁਆਲਿਟੀ ਦਾ ਦੁੱਧ ਦਿੰਦੇ ਹਨ



ਜੇਕਰ ਤੁਹਾਡੇ ਕੋਲ ਵੀ ਦੁਧਾਰੂ ਗਾਂ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ