ਗਮਲੇ ‘ਚ ਇਦਾਂ ਲਾਓ ਭਿੰਡੀ

ਅੱਜਕੱਲ੍ਹ ਘਰ ਵਿੱਚ ਸਬਜੀਆਂ ਨੂੰ ਉਗਾਉਣ ਦਾ ਟ੍ਰੈਂਡ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ

Published by: ਏਬੀਪੀ ਸਾਂਝਾ

ਭਿੰਡੀ ਅਜਿਹੀ ਸਬਜੀ ਹੈ ਜਿਸ ਨੂੰ ਗਮਲੇ ਵਿੱਚ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਭਿੰਡੀ ਉਗਾਉਣ ਦੇ ਲਈ ਘੱਟ ਤੋਂ ਘੱਟ 10-12 ਇੰਚ ਡੂੰਘਾ ਗਮਲਾ ਲਓ ਤਾਂ ਜੜਾਂ ਤੱਕ ਚੰਗੀ ਤਰ੍ਹਾਂ ਫੈਲ ਸਕੇ

Published by: ਏਬੀਪੀ ਸਾਂਝਾ

ਗਮਲੇ ਵਿੱਚ 50 ਫੀਸਦੀ ਮਿੱਟੀ, 30 ਫੀਸਦੀ ਗੋਬਰ ਦੀ ਖਾਦ ਅਤੇ 20 ਫੀਸਦੀ ਰੇਤ ਮਿਲਾ ਕੇ ਭਰੋ

Published by: ਏਬੀਪੀ ਸਾਂਝਾ

ਭਿੰਡੀ ਦੇ ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਪਾਣੀ ਵਿੱਚ ਭਿਓਂ ਦਿਓ, ਇਸ ਦਾ ਅੰਕੁਰਣ ਤੇਜ ਹੁੰਦਾ ਹੈ

Published by: ਏਬੀਪੀ ਸਾਂਝਾ

ਬੀਜ 1 ਇੰਚ ਡੂੰਘਾਈ ਵਿੱਚ ਪਾ ਦਿਓ ਅਤੇ ਉੱਪਰ ਤੋਂ ਹਲਕੀ ਮਿੱਟੀ ਪਾ ਕੇ ਪਾਣੀ ਦਿਓ

Published by: ਏਬੀਪੀ ਸਾਂਝਾ

ਗਮਲੇ ਨੂੰ ਅਜਿਹੀ ਜਗ੍ਹਾ ਰੱਖੋ ਜਿੱਥੇ 6-7 ਧੁੱਪ ਮਿਲੇ

Published by: ਏਬੀਪੀ ਸਾਂਝਾ

ਰੋਜ਼ ਥੋੜਾ ਪਾਣੀ ਦਿਓ ਪਰ ਮਿੱਟੀ ਵਿੱਚ ਪਾਣੀ ਜਮ੍ਹਾ ਨਾ ਹੋਣ ਦਿਓ

Published by: ਏਬੀਪੀ ਸਾਂਝਾ

35-40 ਦਿਨਾਂ ਵਿੱਚ ਪੌਦੇ ‘ਤੇ ਭਿੰਡੀ ਆਉਣੀ ਸ਼ੁਰੂ ਹੋ ਜਾਂਦੀ ਹੈ

Published by: ਏਬੀਪੀ ਸਾਂਝਾ