ਆਲੂ ਦੇ ਛਿਲਕੇ ਨਾਲ ਕਿਵੇਂ ਬਣਦੀ ਖਾਦ?

ਰੋਜ਼ ਖਾਣੇ ਵਿੱਚ ਆਲੂ ਦੀ ਵਰਤੋਂ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਆਲੂ ਨੂੰ ਛਿੱਲ ਕੇ ਸਬਜ਼ੀ ਦੀ ਡਿਸ਼ਿਸ ਬਣਾਈਆਂ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਪਰ ਅਕਸਰ ਲੋਕ ਇਸ ਦੇ ਛਿਲਕੇ ਨੂੰ ਕੂੜੇ ਵਿੱਚ ਸੁੱਟ ਦਿੰਦੇ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਆਲੂ ਦੇ ਛਿਲਕਿਆਂ ਨਾਲ ਖਾਦ ਕਿਵੇਂ ਬਣਦੀ ਹੈ

Published by: ਏਬੀਪੀ ਸਾਂਝਾ

ਆਲੂ ਦੇ ਛਿਲਕਿਆਂ ਵਿੱਚ ਵਾਧੂ ਪੋਟਾਸ਼ੀਅਮ ਹੁੰਦਾ ਹੈ, ਜੋ ਕਿ ਪੌਦਿਆਂ ਲਈ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਛਿਲਕਿਆਂ ਨੂੰ ਛੋਟੇ-ਛੋਟੇ ਟੁਕੜਿਆਂ ਨੂੰ ਪੌਦੇ ਦੇ ਕੋਲ ਮਿੱਟੀ ਵਿੱਚ ਦਬਾ ਦਿਓ, ਜੋ ਕਿ ਖਾਦ ਦਾ ਕੰਮ ਕਰਨਗੇ

Published by: ਏਬੀਪੀ ਸਾਂਝਾ

ਉੱਥੇ ਹੀ ਛਿਲਕਿਆਂ ਨੂੰ ਮਿੱਟੀ ਦੀ ਸਤਹ ‘ਤੇ ਫੈਲਾ ਤੇ ਉੱਪਰ ਤੋਂ ਘਾਹ ਪਾ ਦਿਓ, ਇਹ ਹੌਲੀ-ਹੌਲੀ ਖਾਦ ਬਣ ਜਾਵੇਗਾ

Published by: ਏਬੀਪੀ ਸਾਂਝਾ

ਛਿਲਕੇ ਨੂੰ ਚੰਗੀ ਤਰ੍ਹਾਂ ਸੁਕਾ ਲਓ ਫਿਰ ਇਨ੍ਹਾਂ ਦਾ ਪੀਸ ਕੇ ਪਾਊਡਰ ਬਣਾ ਲਓ

Published by: ਏਬੀਪੀ ਸਾਂਝਾ

ਫਿਰ ਸੁੱਕੇ ਛਿਲਕਿਆਂ ਦੇ ਪਾਊਡਰ ਵਿੱਚ ਪਾਣੀ ਮਿਲਾ ਕੇ ਮਿਸ਼ਰਣ ਬਣਾ ਲਓ ਅਤੇ ਉਸ ਨੂੰ ਪੌਦੇ ਦੀਆਂ ਜੜਾਂ ਵਿੱਚ ਪਾ ਦਿਓ

Published by: ਏਬੀਪੀ ਸਾਂਝਾ