ਘਰ ‘ਚ ਕਿਵੇਂ ਉਗਾ ਸਕਦੇ ਖੀਰਾ?

Published by: ਏਬੀਪੀ ਸਾਂਝਾ

ਘਰ ਵਿੱਚ ਖੀਰਾ ਉਗਾਉਣ ਲਈ ਸਭ ਤੋਂ ਪਹਿਲਾਂ ਇੱਕ ਵਧੀਆ ਗਮਲਾ ਲਓ

Published by: ਏਬੀਪੀ ਸਾਂਝਾ

ਖੀਰੇ ਦੇ ਪੌਦੇ ਨੂੰ ਚੰਗੀ ਧੁੱਪ ਦੀ ਲੋੜ ਹੁੰਦੀ ਹੈ

ਇਸ ਆਪਣੇ ਗਮਲੇ ਨੂੰ ਇਦਾਂ ਦੀ ਜਗ੍ਹਾ ਰੱਖੋ, ਜਿੱਥੇ ਦਿਨ ਵਿੱਚ 6 ਤੋਂ 7 ਘੰਟੇ ਧੁੱਪ ਲਓ

ਇਸ ਦੇ ਲਈ ਤੁਸੀਂ ਬਾਲਕਨੀ, ਛੱਤ ਜਾਂ ਆਪਣੇ ਘਰ ਦੇ ਬਗੀਚੇ ਦਾ ਇਸਤੇਮਾਲ ਕਰ ਸਕਦੇ ਹੋ

ਫਿਰ ਖੀਰੇ ਦੇ ਲਈ ਹਲਕੀ ਅਤੇ ਚੰਗੀ ਤਰ੍ਹਾਂ ਨਮੀਂ ਬਣਾਏ ਰੱਖਣ ਵਾਲੀ ਮਿੱਟੀ ਲਓ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਥੋੜੀ ਮਾਤਰਾ ਵਿੱਚ ਖਾਦ ਵੀ ਮਿਲਾ ਲਓ

Published by: ਏਬੀਪੀ ਸਾਂਝਾ

ਫਿਰ ਬੀਜ ਨੂੰ ਬੀਜਣ ਤੋਂ ਪਹਿਲਾਂ ਉਸ ਨੂੰ ਥੋੜਾ ਜਿਹਾ ਪਾਣੀ ਵਿੱਚ ਭਿਓਂ ਕੇ ਰੱਖ ਦਿਓ

Published by: ਏਬੀਪੀ ਸਾਂਝਾ

ਫਿਰ ਗਮਲੇ ਵਿੱਚ ਮਿੱਟੀ ਭਰੋ ਅਤੇ 1 ਤੋਂ 2 ਸੈਂਟੀਮੀਟਰ ਡੁੰਘਾਈ ਤੱਕ ਬੀਜ ਦਿਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਖੀਰੇ ਦੀਆਂ ਬੇਲਾਂ ਛੇਤੀ ਫੈਲਦੀਆਂ ਹਨ, ਜਿਸ ਕਰਕੇ ਗਮਲੇ ਵਿੱਚ ਬੇਲਾਂ ਦੇ ਲਈ ਸਹਾਰਾ ਦਿਓ