ਘਰ ‘ਚ ਇਦਾਂ ਕਰੋ ਕੇਸਰ ਦੀ ਖੇਤੀ

Published by: ਏਬੀਪੀ ਸਾਂਝਾ

ਕੇਸਰ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲੇ ਦਾ ਖਿਤਾਬ ਹਾਸਲ ਹੈ

ਬਜ਼ਾਰ ਵਿੱਚ ਮਿਲਣ ਵਾਲਾ ਕੇਸਰ ਸਭ ਤੋਂ ਮਹਿੰਗਾ ਹੁੰਦਾ ਹੈ



ਅਜਿਹੇ ਵਿੱਚ ਘਰ ਵਿੱਚ ਕੇਸਰ ਉਗਾਉਣਾ ਬਹੁਤ ਫਾਇਦੇਮੰਦ ਹੈ



ਆਓ ਜਾਣਦੇ ਹਾਂ ਕਿ ਘਰ ਵਿੱਚ ਕੇਸਰ ਦੀ ਖੇਤੀ ਕਿਵੇਂ ਕਰ ਸਕਦੇ ਹੋ



ਕੇਸਰ ਨੂੰ ਕੰਦਿਆਂ ਰਾਹੀਂ ਉਗਾਇਆ ਜਾਂਦਾ ਹੈ, ਇਸ ਕਰਕੇ ਕੰਦ ਦੀ ਕੁਆਲਿਟੀ ਚੁਣੋ



ਇਨ੍ਹਾਂ ਨੂੰ ਕਰੀਬ 8 ਤੋਂ 13 ਸੈਂਟੀਮੀਟਰ ਡੂੰਘੇ ਮਿੱਟੀ ਦੇ ਖੱਡੇ ਵਿੱਚ ਲਾ ਦਿਓ, ਇਸ ਦੇ ਨਾਲ ਹੀ 10 ਸੈਂਟੀਮੀਟਰ ਦੀ ਦੂਰੀ ਦਾ ਵੀ ਖਿਆਲ ਰੱਖੋ



ਇਸ ਨੂੰ ਧੁੱਪ ਵਾਲੀ ਥਾਂ ‘ਤੇ ਲਾਓ, ਜਿੱਥੇ ਰੋਜ਼ 5-6 ਘੰਟੇ ਧੁੱਪ ਆਉਂਦੀ ਹੋਵੇ, ਇਸ ਵਿੱਚ ਜ਼ਿਆਦਾ ਪਾਣੀ ਨਾ ਪਾਓ, ਧਿਆਨ ਰੱਖੋ ਕਿ ਸਿਰਪ ਮਿੱਟੀ ਵਿੱਚ ਨਮੀਂ ਬਣੀ ਰਹੇ



ਕੇਸਰ ਦੇ ਫੁੱਲ ਨਵੰਬਰ ਅਤੇ ਅਕਤੂਬਰ ਵਿੱਚ ਖਿਲਦੇ ਹਨ, ਜਿਨ੍ਹਾਂ ਦੀ ਕਟਾਈ ਦਾ ਸਹੀ ਸਮਾਂ ਸਵੇਰ ਦਾ ਹੁੰਦਾ ਹੈ



ਇਸ ਤੋਂ ਬਾਅਦ ਫੁੱਲਾਂ ਨੂੰ ਧੁੱਪ ਵਿੱਚ ਸੁਕਾ ਲਓ ਅਤੇ ਏਅਰਟਾਈਟ ਕੰਟੇਨਰ ਵਿੱਚ ਕਿਸੇ ਠੰਡੀ ਅਤੇ ਸੁੱਕੀ ਜਗ੍ਹਾ ‘ਤੇ ਸਟੋਰ ਕਰ ਲਓ