ਇਦਾਂ ਕਰੋ ਨਕਲੀ ਬੀਜ ਦੇ ਪਛਾਣ?

Published by: ਜਸਵੀਰ ਕੌਰ

ਚੰਗੀ ਫਸਲ ਦੇ ਲਈ ਸਹੀ ਅਤੇ ਅਸਲੀ ਬੀਜ ਚੁਣਨਾ ਬਹੁਤ ਜ਼ਰੂਰੀ ਹੈ

Published by: ਜਸਵੀਰ ਕੌਰ

ਨਕਲੀ ਬੀਜ ਲਾਉਣ ਨਾਲ ਫਸਲ ਦਾ ਉਤਪਾਦਨ ਘੱਟ ਹੋ ਸਕਦਾ ਹੈ

Published by: ਜਸਵੀਰ ਕੌਰ

ਹਮੇਸ਼ਾ ਲਾਈਸੈਂਸ ਵਾਲੀ ਦੁਕਾਨ ਜਾਂ ਭਰੋਸੇਮੰਦ ਦੁਕਾਨਦਾਰ ਤੋਂ ਹੀ ਬੀਜ ਖਰੀਦੋ

Published by: ਜਸਵੀਰ ਕੌਰ

ਬੀਜ ਦਾ ਪੈਕਟ ਖਰੀਦਣ ਵੇਲੇ ਉਸ ਦੀ ਸੀਲ, ਲੇਬਲ ਅਤੇ ਐਕਸਪਾਇਰੀ ਡੇਟ ਜ਼ਰੂਰ ਦੇਖੋ

Published by: ਜਸਵੀਰ ਕੌਰ

ਪੈਕੇਟ ‘ਤੇ ਨਿਰਮਾਤਾ ਦਾ ਨਾਮ, ਬੈਚ ਨੰਬਰ ਅਤੇ ਸਰਟੀਫਿਕੇਸ਼ਨ ਦੀ ਜਾਣਕਾਰੀ ਦੀ ਵੀ ਜਾਂਚ ਕਰ ਲਓ

Published by: ਜਸਵੀਰ ਕੌਰ

ਜੇਕਰ ਪੈਕੇਟ ‘ਤੇ ਸਾਰੀ ਜਾਣਕਾਰੀ ਨਾ ਹੋਵੇ ਤਾਂ ਇਸ ਨੂੰ ਖਰੀਦਣ ਤੋਂ ਬਚੋ

Published by: ਜਸਵੀਰ ਕੌਰ

ਖਰੀਦਦਾਰੀ ਤੋਂ ਬਾਅਦ ਬਿੱਲ ਜਾਂ ਰਸੀਦ ਜ਼ਰੂਰ ਸੰਭਾਲ ਕੇ ਰੱਖੋ

Published by: ਜਸਵੀਰ ਕੌਰ

ਸ਼ੱਕ ਹੋਣ ‘ਤੇ ਬੀਜ ਦੀ ਜਾਣਕਾਰੀ ਸਬੰਧਿਤ ਖੇਤੀਬਾੜੀ ਵਿਭਾਗ ਤੋਂ ਵੀ ਜਾਂਚ ਕਰਵਾ ਸਕਦੇ ਹੋ

Published by: ਜਸਵੀਰ ਕੌਰ

ਬੀਜ ਖਰੀਦਣ ਵੇਲੇ ਸਿਰਫ ਘੱਟ ਕੀਮਤ ਦੇਖ ਕੇ ਹੀ ਫੈਸਲਾ ਨਾ ਕਰੋ ਅਤੇ ਸਹੀ ਬੀਜ ਚੁਣਨ ਨਾਲ ਚੰਗੀ ਫਸਲ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ

Published by: ਜਸਵੀਰ ਕੌਰ