ਕਦੋਂ ਆਵੇਗੀ ਕਿਸਾਨ ਨਿਧੀ ਦੀ 20ਵੀਂ ਕਿਸ਼ਤ

Published by: ਏਬੀਪੀ ਸਾਂਝਾ

ਪੀਐਮ ਕਿਸਾਨ ਯੋਜਨਾ ਸਿਰਫ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਲਈ ਹੈ



ਇਸ ਯੋਜਨਾ ਦੇ ਤਹਿਤ 6000 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ



ਇਹ ਰਾਸ਼ੀ ਤਿੰਨ ਕਿਸ਼ਤਾਂ ਵਿੱਚ ਸਿੱਧੇ ਬੈਂਕ ਖਾਤੇ ਵਿੱਚ ਭੇਜੀ ਜਾਂਦੀ ਹੈ



ਕਿਸਾਨਾਂ ਦਾ ਬੈਂਕ ਖਾਤਾ ਅਤੇ ਅਧਾਰ ਕਾਰਡ ਆਪਸ ਵਿੱਚ ਲਿੰਕ ਹੋਣੇ ਚਾਹੀਦੇ ਹਨ



ਇਸ ਸਕੀਮ ਦਾ ਫਾਇਦਾ ਚੁੱਕਣ ਲਈ ਈ-ਕੇਵਾਈਸੀ ਜ਼ਰੂਰੀ ਹੈ, ਇਸ ਦੀ ਆਖਰੀ ਤਰੀਕ 31 ਮਈ 2025 ਸੀ



ਪੀਐਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਫਰਵਰੀ 2025 ਵਿੱਚ ਜਾਰੀ ਕੀਤੀ ਗਈ ਸੀ



ਅਜਿਹੇ ਵਿੱਚ ਸੰਭਾਵਨਾ ਹੈ ਕਿ 20ਵੀਂ ਕਿਸ਼ਤ 2025 ਵਿੱਚ ਜਾਰੀ ਕੀਤੀ ਜਾਵੇਗੀ



20ਵੀਂ ਕਿਸ਼ਤ ਦੇ ਲਈ pmkisan.gov.in ‘ਤੇ ਜਾ ਕੇ Beneficiary Status ਚੈੱਕ ਕਰ ਸਕਦੇ ਹੋ



ਇਸ ਤੋਂ ਇਲਾਵਾ ਆਪਣੇ ਨੇੜਲੇ ਖੇਤੀ ਵਿਭਾਗ ਜਾਂ CSC ਕੇਂਦਰ ਨਾਲ ਸੰਪਰਕ ਕਰ ਸਕਦੇ ਹੋ, ਇਸ ਤੋਂ ਇਲਾਵਾ ਹੈਲਪਲਾਈਨ ਨੰਬਰ 011-24300606 ਤੋਂ ਜਾਣਕਾਰੀ ਲੈ ਸਕਦੇ ਹੋ