ਵਾਤਾਵਰਨ 'ਚ ਧੁੰਦ ਤੇ ਪ੍ਰਦੂਸ਼ਣ ਵਧਣ ਵਿਜ਼ੀਬਿਲਟੀ ਬਹੁਤ ਘੱਟ ਜਾਂਦੀ ਹੈ।

ਦਰਅਸਲ ਧੁੰਦ ਵਧਣ ਨਾਲ ਪ੍ਰਦੂਸ਼ਣ ਦਾ ਪੱਧਰ ਵੀ ਵੱਧ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਦਾ ਵਧੇਰੇ ਖ਼ਤਰਾ ਹੁੰਦਾ ਹੈ।

ਵਾਯੂਮੰਡਲ ਵਿੱਚ ਧੁੰਦ ਅਤੇ ਧੂੰਏਂ ਦੇ ਵਧਣ ਦਾ ਮਤਲਬ ਹੈ ਕਿ ਪ੍ਰਦੂਸ਼ਣ ਦਾ ਪੱਧਰ ਬਹੁਤ ਵੱਧ ਰਿਹਾ ਹੈ।

ਜੇ ਧੂੰਆਂ ਜ਼ਿਆਦਾ ਦੇਰ ਤਕ ਬਣਿਆ ਰਹੇ ਤਾਂ ਇਸ ਨਾਲ ਤੁਹਾਨੂੰ ਬ੍ਰੌਨਕਾਈਟਿਸ ਦੀ ਬਿਮਾਰੀ ਹੋ ਸਕਦੀ ਹੈ।

ਪ੍ਰਦੂਸ਼ਣ ਕਾਰਨ ਜੋ ਸਾਹ ਤੁਹਾਡੇ ਸਰੀਰ 'ਚ ਜਾਂਦਾ ਹੈ ਤਾਂ ਇਹ ਤੁਹਾਡੇ ਫੇਫੜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਧੁੰਦ ਅਤੇ ਧੂੰਆਂ ਹੋਣ 'ਤੇ ਸਾਹ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਤੁਹਾਨੂੰ ਖੰਘ ਦੀ ਸਮੱਸਿਆ ਹੋ ਸਕਦੀ ਹੈ।

ਵਾਤਾਵਰਨ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਅੱਖਾਂ ਵਿੱਚ ਜਲਣ ਦੀ ਸਮੱਸਿਆ ਵੀ ਹੁੰਦੀ ਹੈ।

ਇਸ ਨਾਲ ਸਲਫਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਵੱਧਦੇ ਹਨ।

ਰਸਾਇਣ ਅਸਥਿਰ ਜੈਵਿਕ ਮਿਸ਼ਰਣਾਂ ਤੇ ਓਜ਼ੋਨ ਵਰਗੇ ਘਾਤਕ ਰਸਾਇਣਾਂ ਨਾਲ ਮਿਲ ਕੇ ਇੱਕ ਪਰਤ ਬਣਾਉਂਦੇ ਹਨ, ਜਿਸ ਨਾਲ ਧੁੰਦ ਪੈਦਾ ਹੁੰਦੀ ਹੈ।