ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦੀ ਚਮੜੀ 'ਤੇ ਕਿਸੇ ਵੀ ਤਰ੍ਹਾਂ ਦੇ ਦਾਗ-ਧੱਬੇ ਨਾ ਹੋਣ।

ਬਦਲਦੇ ਭੋਜਨ ਅਤੇ ਜੀਵਨ ਸ਼ੈਲੀ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਚਿਹਰੇ 'ਤੇ ਧੱਫੜ ਅਤੇ ਖਾਰਸ਼ ਦੀ ਸਮੱਸਿਆ ਆਮ ਹੈ। ਇਸਦਾ ਕਾਰਨ ਗੰਦਗੀ, ਧੂੜ ਤੇ ਐਲਰਜੀ ਹੋ ਸਕਦਾ ਹੈ।

ਤੁਸੀਂ ਕੁਝ ਪ੍ਰਭਾਵਸ਼ਾਲੀ ਨੁਸਖੇ ਅਜ਼ਮਾ ਕੇ ਇਸਤੋਂ ਛੁਟਕਾਰਾ ਪਾ ਸਕਦੇ ਹੋ।

ਨਿੰਮ ਦੀਆਂ ਪੱਤੀਆਂ ਨੂੰ ਪੀਸ ਕੇ ਪ੍ਰਭਾਵਿਤ ਥਾਂ 'ਤੇ ਲਗਾਓ, ਕਾਫੀ ਆਰਾਮ ਮਿਲੇਗਾ।

ਚਿਹਰੇ ਤੋਂ ਮੁਹਾਸੇ ਦੂਰ ਕਰਨ ਲਈ ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਹਨ।

ਮੁਹਾਸੇ ਅਤੇ ਖਾਰਸ਼ ਦੀ ਸਮੱਸਿਆ ਨੂੰ ਘੱਟ ਕਰਨ ਲਈ ਮੁਲਤਾਨੀ ਮਿੱਟੀ ਤੇ ਚੰਦਨ ਪਾਊਡਰ ਦਾ ਲੇਪ ਲਾਭਕਾਰੀ ਹੈ।

ਇਸ ਨਾਲ ਫੇਸ ਤੋਂ ਮੁਹਾਸੇ ਅਤੇ ਦਾਗ-ਧੱਬੇ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

ਚਿਹਰੇ ਤੋਂ ਧੱਫੜ ਅਤੇ ਖਾਰਸ਼ ਦੀ ਸਮੱਸਿਆ ਨੂੰ ਘੱਟ ਕਰਨ ਲਈ ਖੀਰੇ (Cucumbers) ਦੀ ਵਰਤੋਂ ਕਰੋ।

ਨਿੰਬੂ ਦਾ ਰਸ ਅਤੇ ਗਲਿਸਰੀਨ ਤੁਹਾਡੀ ਚਮੜੀ ਲਈ ਬਹੁਤ ਸਿਹਤਮੰਦ ਹੋ ਸਕਦੇ ਹਨ। ਇਸ ਨਾਲ ਚਿਹਰੇ ਦੀ ਚਮਕ ਵੱਧਦੀ ਹੈ।