ਜ਼ਿਆਦਾਤਰ ਲੋਕਾਂ ਲਈ ਮੋਟਾਪਾ ਇਨ੍ਹੀਂ ਦਿਨੀਂ ਬਹੁਤ ਵੱਡੀ ਸਮੱਸਿਆ ਬਣ ਗਿਆ ਹੈ।

ਜੇਕਰ ਤੁਸੀਂ ਵਧਦੇ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਆਯੁਰਵੈਦਿਕ ਪਾਊਡਰ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦਾ ਹੈ।

ਆਯੁਰਵੇਦ ਪਾਊਡਰ ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਨਾਲ-ਨਾਲ ਵਾਧੂ ਚਰਬੀ ਨੂੰ ਵੀ ਘੱਟ ਕਰਦਾ ਹੈ।

ਆਯੁਰਵੈਦਿਕ ਚੂਰਨ ਮੈਟਾਬੋਲਿਜ਼ਮ ਨੂੰ ਵੀ ਵਧਾ ਸਕਦਾ ਹੈ ਤੇ ਮੋਟਾਪਾ ਘਟਾਉਂਦਾ ਹੈ।

ਤ੍ਰਿਫਲਾ ਚੂਰਨ ਭਾਰ ਘਟਾਉਣ ਲਈ ਲਾਭਕਾਰੀ ਹੋ ਸਕਦਾ ਹੈ। ਇਹ ਪਾਊਡਰ ਤਿੰਨ ਫਲਾਂ ਦਾ ਮਿਸ਼ਰਣ ਹੈ।

ਕਲੋਂਜੀ 'ਚ ਮੌਜੂਦ ਪੋਸ਼ਕ ਤੱਤਾਂ ਨਾਲ ਤੁਸੀਂ ਤੇਜ਼ੀ ਨਾਲ ਭਾਰ ਘਟਾ ਸਕਦੇ ਹੋ। ਇਸਦੇ ਪਾਊਡਰ ਦਾ ਕੋਸੇ ਪਾਣੀ ਨਾਲ ਸੇਵਨ ਕਰੋ।

ਇਸ ਪਾਊਡਰ ਦਾ ਸੇਵਨ ਕਰਨ ਲਈ 100 ਗ੍ਰਾਮ ਕਲੋਂਜੀ ਭੁੰਨ ਕੇ ਪੀਸ ਲਓ ਤੇ ਇਸ ਦਾ ਸੇਵਨ ਕਰੋ।

ਅਜਵਾਇਣ ਪਾਊਡਰ ਪਾਚਨ ਕਿਰਿਆ ਦੇ ਨਾਲ-ਨਾਲ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਅਜਵਾਇਣ ਨੂੰ ਹਲਕਾ ਜਿਹਾ ਭੁੰਨ ਕੇ ਇਸ ਦਾ ਪਾਊਡਰ ਬਣਾਓ ਤੇ ਠੰਢੇ ਪਾਣੀ ਨਾਲ ਸੇਵਨ ਕਰੋ।

ਅਜਵਾਇਣ ਦੇ ਸੇਵਨ ਨਾਲ ਭਾਰ ਘਟਾਉਣ 'ਚ ਅਸਾਨੀ ਹੁੰਦੀ ਹੈ। ਇਸ ਦੇ ਨਾਲ ਪਾਚਨ ਕਿਰਿਆ ਦੀ ਗੜਬੜੀ ਵੀ ਦੂਰ ਹੁੰਦੀ ਹੈ।