ਭੋਜਪੁਰੀ ਫਿਲਮ ਅਦਾਕਾਰਾ ਅਕਸ਼ਰਾ ਸਿੰਘ।



ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਅਕਸ਼ਰਾ ।

ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

ਅਕਸ਼ਰਾ ਇੱਕ ਐਲਬਮ ਦੀ ਸ਼ੂਟਿੰਗ ਲਈ ਯੂਪੀ ਦੇ ਗੋਰਖਪੁਰ ਪਹੁੰਚੀ।

ਜਿੱਥੋਂ ਉਨ੍ਹਾਂ ਨੇ ਫ਼ੈਨਜ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਤਸਵੀਰਾਂ ਅਕਸ਼ਰਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਕੀਤੀਆਂ ਸ਼ੇਅਰ ।

ਜਿਸ 'ਚ ਉਹ ਸਾਧਗੀ ਭਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ।

ਤਸਵੀਰਾਂ 'ਚ ਅਕਸ਼ਰਾ ਨੇ ਵਾਈਟ ਕਲਰ ਦਾ ਸੂਟ ਪਾਇਆ ਹੋਇਆ ਹੈ।

ਅਭਿਨੇਤਰੀ ਕਿਸ਼ਤੀ 'ਤੇ ਖੜ੍ਹੇ ਹੋ ਕੇ ਜੈ ਹਿੰਦ ਦਾ ਪੋਜ਼ ਦੇ ਰਹੀ ਹੈ।

ਅਕਸ਼ਰਾ ਸਿੰਘ ਟ੍ਰੇਡਿਸ਼ਨਲ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।