ਕਵੀ ਹਰੀਵੰਸ਼ ਰਾਏ ਬੱਚਨ ਦੀ ਮਸ਼ਹੂਰ ਕਵਿਤਾ ਮਧੂਸ਼ਾਲਾ ਦੀ ਮਸ਼ਹੂਰ ਲਾਈਨ 'ਬੈਰ ਕਰਾਤੇ ਮੰਦਰ-ਮਸਜਿਦ, ਮੇਲ ਕਰਾਤੀ ਮਧੂਸ਼ਾਲਾ।' ਇਸ ਦਾ ਅਰਥ ਹੈ ਜਿੱਥੇ ਹਰ ਕੋਈ ਬੈਠ ਕੇ ਸ਼ਰਾਬ ਪੀਂਦਾ ਹੈ, ਉੱਥੇ ਹਰ ਵਿਅਕਤੀ ਬਰਾਬਰ ਹੈ।