ਬਾਲੀਵੁੱਡ ਪਰਿਵਾਰ ਤੋਂ ਹੋਣ ਦੇ ਬਾਵਜੂਦ, ਆਲੀਆ ਕਦੇ ਵੀ ਆਪਣੇ ਪਿਤਾ ਵੱਲੋਂ ਲਾਂਚ ਨਹੀਂ ਹੋਣਾ ਚਾਹੁੰਦੀ ਸੀ 'ਸਟੂਡੈਂਟ ਆਫ ਦਿ ਈਅਰ' ਲਈ ਆਲੀਆ ਨੇ 400-500 ਲੜਕੀਆਂ ਨਾਲ ਆਡੀਸ਼ਨ ਦਿੱਤਾ ਵਜ਼ਨ ਘਟਾਉਣ ਦੀ ਸ਼ਰਤ 'ਤੇ ਆਲੀਆ ਨੂੰ 'ਸ਼ਨਾਇਆ' ਦਾ ਕਿਰਦਾਰ ਮਿਲਿਆ ਸੀ ਆਲੀਆ ਭੱਟ ਕਸ਼ਮੀਰੀ, ਜਰਮਨ ਅਤੇ ਗੁਜਰਾਤੀ ਸਭਿਆਚਾਰਾਂ ਦੇ ਮਿਸ਼ਰਤ ਵੰਸ਼ ਵਿੱਚੋਂ ਆਉਂਦੀ ਹੈ ਆਲੀਆ ਭੱਟ ਅਦਾਕਾਰਾ ਹੀ ਨਹੀਂ ਚਾਰਕੋਲ ਪੇਂਟਿੰਗ ਬਣਾਉਣ ਵਿੱਚ ਵੀ ਨਿਪੁੰਨ ਹੈ 2012 ਵਿੱਚ ਆਲੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅੱਜ ਸਭ ਤੋਂ ਸਫਲ ਅਦਾਕਾਰਾਂ ਵਿੱਚੋਂ ਇੱਕ ਹੈ ਆਲੀਆ ਅਦਾਕਾਰੀ ਤੋਂ ਇਲਾਵਾ ਆਲੀਆ ਚੰਗੀ ਸਿੰਗਰ ਵੀ ਹੈ ਹਾਲ ਹੀ 'ਚ ਆਲੀਆ ਦੀ ਫਿਲਮ ਗੰਗੂਬਾਈ ਵੀ ਹਿੱਟ ਸਾਬਤ ਹੋਈ ਆਲੀਆ ਨੇ ਪਾਕਿਸਤਾਨੀ ਗਾਇਕ ਜ਼ੇਬ ਬੰਗਸ਼ ਦੇ ਨਾਲ 'ਹਾਈਵੇ' ਦੇ ਗੀਤ 'ਸੋਹ ਸਾਹਾ' ਲਈ ਪਲੇਬੈਕ ਸਿੰਗਿੰਗ ਵੀ ਕੀਤੀ 'ਹੰਪਟੀ ਸ਼ਰਮਾ ਕੀ ਦੁਲਹਨੀਆ' ਵਿੱਚ ਉਸਨੇ ਰੂਹਾਨੀ ਟਰੈਕ 'ਸਮਝਵਾਂ' ਦਾ ਅਨਪਲੱਗਡ Version ਵੀ ਗਾਇਆ