ਆਲੀਆ ਭੱਟ ਅਕਸਰ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ

ਆਲੀਆ ਭੱਟ ਇਨ੍ਹੀਂ ਦਿਨੀਂ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ

ਉਹ ਹਰ ਰੋਜ਼ ਨਵੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।

ਹਾਲ ਹੀ 'ਚ ਇਸ ਦਾ ਲੇਟੈਸਟ ਲੁੱਕ ਸਾਹਮਣੇ ਆਇਆ ਹੈ

ਆਲੀਆ ਭੱਟ ਦੇ ਪ੍ਰਸ਼ੰਸਕ ਉਨ੍ਹਾਂ ਦੀ ਹਰ ਤਸਵੀਰ ਨੂੰ ਪਸੰਦ ਕਰਦੇ ਹਨ।

ਇਸ ਤਸਵੀਰ 'ਚ ਆਲੀਆ ਭੱਟ ਬੇਹੱਦ ਖੂਬਸੂਰਤ ਲੱਗ ਰਹੀ ਹੈ

ਅਭਿਨੇਤਰੀ ਆਲੀਆ ਭੱਟ ਦਾ ਦਿਖਾਈ ਦਿੱਤਾ ਗਲੈਮਰਸ ਅਵਤਾਰ

ਅਭਿਨੇਤਰੀ ਆਲੀਆ ਭੱਟ ਦਾ ਦਿਖਾਈ ਦਿੱਤਾ ਗਲੈਮਰਸ ਅਵਤਾਰ

ਆਲੀਆ ਦਾ ਸਿਜ਼ਲਿੰਗ ਅਵਤਾਰ ਦੇਖ ਕੇ ਤੁਹਾਨੂੰ ਵੀ ਨਸ਼ਾ ਹੋ ਜਾਵੇਗਾ

ਆਲੀਆ ਦਾ ਸਿਜ਼ਲਿੰਗ ਅਵਤਾਰ ਦੇਖ ਕੇ ਤੁਹਾਨੂੰ ਵੀ ਨਸ਼ਾ ਹੋ ਜਾਵੇਗਾ

ਆਲੀਆ ਭੱਟ ਦੇ ਗਲੈਮਰਸ ਫੋਟੋਸ਼ੂਟ ਨੇ ਇੰਟਰਨੈੱਟ 'ਤੇ ਧੂਮ ਮਚਾਈ ਹੋਈ ਹੈ

ਆਲੀਆ ਭੱਟ ਦੇ ਗਲੈਮਰਸ ਫੋਟੋਸ਼ੂਟ ਨੇ ਇੰਟਰਨੈੱਟ 'ਤੇ ਧੂਮ ਮਚਾਈ ਹੋਈ ਹੈ

ਇਸ ਆਊਟਫਿਟ 'ਚ ਆਲੀਆ ਕਾਫੀ ਖੂਬਸੂਰਤ ਲੱਗ ਰਹੀ ਹੈ

ਇਸ ਆਊਟਫਿਟ 'ਚ ਆਲੀਆ ਕਾਫੀ ਖੂਬਸੂਰਤ ਲੱਗ ਰਹੀ ਹੈ