ਵਾਈਟ ਲੇਡੀ ਬੌਸ ਦੇ ਲੁੱਕ 'ਚ ਨਜ਼ਰ ਆਈ ਆਲੀਆ ਭੱਟ
ਨਵੀਂ ਵਿਆਹੀ ਆਲੀਆ ਭੱਟ ਦਾ ਇਨ੍ਹੀਂ ਦਿਨੀਂ ਬਹੁਤ ਬਿਜ਼ੀ ਸ਼ੈਡਿਊਲ ਚੱਲ ਰਿਹਾ ਹੈ
ਹਾਲ ਹੀ 'ਚ ਆਲੀਆ ਫਿਲਮਾਂ ਦੀ ਸ਼ੂਟਿੰਗ ਦੌਰਾਨ ਗਹਿਣਿਆਂ ਦੀ ਪ੍ਰਦਰਸ਼ਨੀ ਲਈ ਦੋਹਾ ਪਹੁੰਚੀ
ਈਵੈਂਟ 'ਚ ਸ਼ਿਰਕਤ ਕਰਨ ਲਈ ਦੋਹਾ ਪਹੁੰਚੀ ਆਲੀਆ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ
ਇਸ ਦੌਰਾਨ ਆਲੀਆ ਨੇ ਇੱਥੇ ਖਾਣੇ ਦਾ ਵੀ ਖੂਬ ਲੁਤਫ਼ ਲਿਆ, ਤੇ ਤਸਵੀਰਾਂ ਸ਼ੇਅਰ ਕੀਤੀਆਂ
ਇਸ ਵਾਈਟ ਅੰਦਾਜ਼ 'ਚ ਆਲੀਆ ਸ਼ਾਨਦਾਰ ਬੌਸ ਲੇਡੀ ਲੁੱਕ 'ਚ ਨਜ਼ਰ ਆਈ
ਈਵੈਂਟ ਲਈ ਆਲੀਆ ਵੱਲੋਂ ਚੁਣਿਆ ਗਿਆ ਪਹਿਰਾਵਾ ਨਾ ਸਿਰਫ਼ ਸੁਰਖੀਆਂ ਵਿੱਚ ਰਿਹਾ ਸਗੋਂ ਲੋਕਾਂ ਦੀ ਦਿਲ ਜਿੱਤ ਰਿਹਾ