ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵਿਆਹ ਦੇ ਕੁਝ ਦਿਨਾਂ ਬਾਅਦ ਕੰਮ 'ਤੇ ਵਾਪਸ ਆ ਗਈ ਹੈ

ਹਾਲ ਹੀ 'ਚ ਆਲੀਆ ਨੇ ਦੋਹਾ 'ਚ ਗਹਿਣਿਆਂ ਅਤੇ ਘੜੀਆਂ ਦੀ ਪ੍ਰਦਰਸ਼ਨੀ 'ਚ ਸ਼ਿਰਕਤ ਕੀਤੀ

ਆਲੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਦੋਹਾ ਫੇਰੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿਸ 'ਚ ਅਦਾਕਾਰਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ

ਆਲੀਆ ਨੇ ਇਸ ਪ੍ਰਦਰਸ਼ਨੀ ਲਈ ਚਿੱਟੇ ਰੰਗ ਦਾ ਪਹਿਰਾਵਾ ਪਾਇਆ ਸੀ

ਅਭਿਨੇਤਰੀ ਨੇ ਚਿੱਟੇ ਰੰਗ ਦਾ ਲੰਬਾ ਕੋਟ ਪਾਇਆ ਸੀ ਜਿਸ ਨਾਲ ਹਰੇ ਰੰਗ ਦੇ ਗਹਿਣੇ ਪਹਿਣਨੇ ਹੋਏ ਸੀ

ਆਲੀਆ ਭੱਟ ਦਾ ਲੁੱਕ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ

ਆਲੀਆ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ

ਆਲੀਆ ਦੀ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਤਸਵੀਰਾਂ ਸਾਂਝੀਆਂ ਕਰਦੀਆਂ ਰਹਿੰਦੀ ਹੈ