ਮੁਨੱਵਰ ਫਾਰੂਕੀ ਸ਼ੋਅ ਲੌਕ ਅਪ ਦੇ ਜੇਤੂ ਬਣ ਗਏ ਹਨ

ਸ਼ੋਅ ਜਿੱਤਣ ਤੋਂ ਬਾਅਦ ਮੁਨੱਵਰ ਨੇ ਇਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਹੈ

ਫੋਟੋ 'ਚ ਮੁਨੱਵਰ ਇਕ ਮਿਸਟਰੀ ਗਰਲ ਨਾਲ ਦਿਖਾਈ ਦੇ ਰਹੇ ਹਨ

ਜਿਸ ਅੰਦਾਜ਼ 'ਚ ਮੁਨੱਵਰ ਲੜਕੀ ਨਾਲ ਖੜੇ ਹਨ ਉਹ ਉਨ੍ਹਾਂ ਦੀ ਗਰਲਫ੍ਰੈਂਡ ਲੱਗ ਰਹੀ ਹੈ

ਟਰਾਫੀ ਨਾਲ ਮੁਨੱਵਰ ਨੂੰ 20 ਲੱਖ ਰੁਪਏ ਦਾ ਪ੍ਰਾਈਮ ਮਨੀ ਮਿਲੀ ਹੈ

ਨਾਜਿਲ ਦਾ ਇੰਸਟਾਗ੍ਰਾਮ 'ਤੇ Nazilx ਨਾਂ ਦਾ ਪ੍ਰੋਫਾਈਲ ਹੈ

Nazilx ਨੂੰ ਹਜ਼ਾਰਾਂ ਲੋਕ ਫਾਲੋ ਕਰਦੇ ਹਨ

ਮੀਡੀਆ ਰਿਪੋਰਟ ਮੁਤਾਬਕ ਨਾਜਿਲ ਇਕ ਕੰਟੈਂਟ ਕ੍ਰਿਏਟਰ ਹੈ

ਨਾਜਿਲ ਸੋਸ਼ਲ ਮੀਡੀਆ ਲਈ ਕੰਟੈਂਟ ਬਣਾਉਂਦੀ ਹੈ

ਨਾਜਿਲ ਬਲੈਕ ਡਰੈੱਸ ਬਲਾ ਦੀ ਖੂਬਸੂਰਤ ਲੱਗ ਰਹੀ ਹੈ

ਨਾਜਿਲ ਬਲੈਕ ਡਰੈੱਸ ਬਲਾ ਦੀ ਖੂਬਸੂਰਤ ਲੱਗ ਰਹੀ ਹੈ