ਨੀਆ ਦੀ ਫੈਨ ਫਾਲੋਇੰਗ ਕਿਸੇ ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਹੈ

ਨਿਆ ਸ਼ਰਮਾ ਆਪਣੇ ਗਲੈਮਰਸ ਸਟਾਈਲ ਤੇ ਡਰੈਸਿੰਗ ਸੈਂਸ ਲਈ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ

ਨੀਆ ਨੇ ਆਪਣੇ ਕਰੀਅਰ 'ਚ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ

ਅਦਾਕਾਰਾ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ

ਨਿਆ ਸ਼ਰਮਾ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ

ਨੀਆ ਬਲੈਕ ਕਲਰ ਦੀ ਸ਼ਾਰਟ ਡਰੈੱਸ ਅਤੇ ਵਾਈਟ ਹਾਈ ਹਿਲਸ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਫੋਟੋ 'ਚ ਨਿਆ ਸ਼ਰਮਾ ਦਾ ਮਨਮੋਹਕ ਪੋਜ਼ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਿਹਾ ਹੈ

ਨੀਆ ਪ੍ਰਸ਼ੰਸਕਾਂ 'ਚ ਆਪਣਾ ਕ੍ਰੇਜ਼ ਬਰਕਰਾਰ ਰੱਖਣ ਦਾ ਇਕ ਵੀ ਮੌਕਾ ਨਹੀਂ ਛੱਡਦੀ

ਨੀਆ ਆਪਣੇ ਬੋਲਡ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤਦੀ ਰਹਿੰਦੀ ਹੈ