ਰਣਬੀਰ -ਆਲੀਆ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ

ਰਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਰਣਬੀਰ ਦੇ ਘਰ ਹੋਈ ਖਾਸ ਪੂਜਾ



ਧੂਮਧਾਮ ਨਾਲ ਹੋਈ ਮਹਿੰਦੀ ਦੀ ਰਸਮ

ਨੀਤੂ ਕਪੂਰ ਨੇ ਕਿਹਾ ਉਹਨਾਂ ਦੀ ਬਹੂ ਬਹੁਤ ਪਿਆਰੀ ਹੈ ਉੱਥੇ ਹੀ ਰਿਧਿਮਾ ਨੇ ਕਿਹਾ- ਸਵੀਟ ਡਾਲ


ਕਰਿਸ਼ਮਾ ਅਤੇ ਕਰੀਨਾ ਦੋਵੇਂ ਹੀ ਬੇਹੱਦ ਖੂਬਸੂਰਤ ਲੱਗ ਰਹੀਆਂ ਸਨ

ਕਾਰ 'ਚ ਬੇਟੀ ਰਿਧੀਮਾ ਅਤੇ ਦੋਹਤੀ ਸਮੇਤ ਦਿਖੀ ਨੀਤੂ ਕਪੂਰ

ਵਿਸਾਖੀ ਮੌਕੇ ਰਣਬੀਰ-ਆਲੀਆ ਸੱਤ ਫੇਰੇ ਲੈਣਗੇ ਇਸਦੀ ਪੁਸ਼ਟੀ ਨੀਤੂ ਕਪੂਰ ਨੇ ਕੀਤੀ

ਮਹਿੰਦੀ ਦੀ ਰਸਮ 'ਚ ਦਿਖਿਆ ਕਪੂਰ ਅਤੇ ਭੱਟ ਪਰਿਵਾਰ

ਪੀਲੇ ਸੂਟ 'ਚ ਦਿਖੀ ਕਰਿਸ਼ਮਾ ਕਪੂਰ

ਵ੍ਹਾਈਟ ਲਹਿੰਗੇ 'ਚ ਬੇਹੱਦ ਸੁੰਦਰ ਦਿਖੀ ਕਰੀਨਾ ਕਪੂਰ

ਆਲੀਆ ਦੇ ਮੈਂਟਰ ਕਰਨ ਜੌਹਰ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ

ਸਜ-ਧਜ ਕੇ ਆਦਰ ਜੈਨ ਵੀ ਪਹੁੰਚੇ