ਸ਼ਹਿਨਾਜ਼ ਗਿੱਲ ਆਪਣੇ ਪੁਰਾਣੇ ਅੰਦਾਜ਼ 'ਚ ਵਾਪਸੀ ਕਰ ਰਹੀ ਹੈ।

ਸ਼ਹਿਨਾਜ਼ ਸਿਧਾਰਥ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਸ਼ਾਂਤ ਹੋ ਗਈ ਸੀ।

ਉਸ ਨੇ ਜਨਤਕ ਥਾਵਾਂ ਤੇ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾ ਲਈ ਸੀ।

ਹੁਣ ਅਦਾਕਾਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

ਜਿਸ ਵਿੱਚ ਉਹੀ ਪੁਰਾਣੇ ਮਸਖਰੇ ਅੰਦਾਜ਼ ਵਾਲੀ ਸ਼ਹਿਨਾਜ਼ ਗਿੱਲ ਦਿਖੇਗੀ।

ਸ਼ਹਿਨਾਜ਼ ਗਿੱਲ ਪੰਜਾਬ ਦੇ ਆਪਣੇ ਪਿੰਡ ਪਹੁੰਚੀ ਸੀ।

ਜਿੱਥੇ ਉਸਨੇ ਆਪਣੇ ਭਰਾ ਸ਼ਾਹਬਾਜ਼ ਬਦੇਸ਼ਾ ਨਾਲ ਮਸਤੀ ਕੀਤੀ।

ਇਸ ਦੌਰ ਦੀਆਂ ਝਲਕੀਆਂ ਉਨ੍ਹਾਂ ਦੇ ਭਰਾ ਸ਼ਾਹਬਾਜ਼ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

ਭੈਣ-ਭਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਫ਼ੈਨਜ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ।

ਸ਼ਹਿਨਾਜ਼ ਘਰ ਦੇ ਬਾਹਰ ਸੜਕ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ।