Himanshi Khurana ਆਪਣੇ ਗਲੈਮਰਸ ਲੁੱਕ ਲਈ ਵੀ ਫੈਨਸ ਵਿੱਚ ਕਾਫੀ ਮਸ਼ਹੂਰ ਹੈ
ਸੋਸ਼ਲ ਮੀਡੀਆ 'ਤੇ ਹਿਮਾਂਸ਼ੀ ਖੁਰਾਣਾ ਨੂੰ ਵੱਡੀ ਗਿਣਤੀ ਲੋਕ ਫੋਲੋ ਕਰਦੇ ਹਨ
ਹਿਮਾਂਸ਼ੀ ਸਮੇਂ-ਸਮੇਂ 'ਤੇ ਆਪਣੇ ਫੈਨਸ ਲਈ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ
ਹਿਮਾਂਸ਼ੀ ਖੁਰਾਨਾ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ
ਹਿਮਾਂਸ਼ੀ ਨੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ
ਹਿਮਾਂਸ਼ੀ ਨੇ ਗਲੇ 'ਚ ਵੱਡਾ ਲਾਕੇਟ ਪਾਇਆ ਹੈ ਜੋ ਉਸਦੀ ਖੂਬਸੂਰਤੀ ਨੂੰ ਹੋਰ ਵੱਧਾ ਰਿਹਾ ਹੈ