ਨੇਹਾ ਮਲਿਕ ਦਾ ਅਜਿਹਾ ਹੀ ਗਲੈਮਰ ਅਵਤਾਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ 'ਚ ਵਾਇਰਲ ਹੋ ਰਿਹੈ

ਨੇਹਾ ਮਲਿਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਨੇਹਾ ਦੀਆਂ ਖੂਬਸੂਰਤ ਤਸਵੀਰਾਂ ਨੂੰ ਫੈਨਜ਼ ਦੀ ਨਜ਼ਰ ਹੈ

ਨੇਹਾ ਮਲਿਕ ਰਵਾਇਤੀ ਅਤੇ ਆਧੁਨਿਕ ਪਹਿਰਾਵੇ ਦੇ ਸੰਪੂਰਨ ਸੁਮੇਲ ਵਿੱਚ ਨਜ਼ਰ ਆ ਰਹੀ ਹੈ

ਤਸਵੀਰਾਂ 'ਚ ਨੇਹਾ ਗੁਲਾਬੀ ਫੁੱਲਦਾਰ ਪਹਿਰਾਵੇ 'ਚ ਬੇਹੱਦ ਖੂਬਸੂਰਤ ਲੱਗ ਰਹੀ

ਖੂਬਸੂਰਤ ਲੋਕੇਸ਼ਨ 'ਤੇ ਬਹੁਤ ਹੀ ਪਿਆਰੇ ਪੋਜ਼ ਦੇ ਨਾਲ ਫੋਟੋਆਂ ਕਲਿੱਕ ਕਰਵਾਉਂਦੀ ਨਜ਼ਰ ਆ ਰਹੀ ਹੈ

ਨੇਹਾ ਮਲਿਕ ਦੀ ਮੁਸਕਰਾਹਟ ਉਸ ਦੇ ਅੰਦਾਜ਼ ਨੂੰ ਹੋਰ ਖਾਸ ਬਣਾ ਰਹੀ ਹੈ

ਨੇਹਾ ਨੇ ਇਸ ਡਰੈੱਸ ਨਾਲ ਮੈਚਿੰਗ ਜਿਊਲਰੀ ਪਹਿਨੀ ਹੈ

ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ