ਰੂਸੀ ਸੈਨਿਕਾਂ ਦੇ ਹਮਲਿਆਂ ਤੋਂ ਬਾਅਦ ਯੂਕਰੇਨ ਦੇ ਕਈ ਸ਼ਹਿਰਾਂ 'ਚ ਇਮਾਰਤਾਂ, ਸੜਕਾਂ ਤੇ ਆਵਾਜਾਈ ਤਬਾਹ ਨਾਗਰਿਕਾਂ ਦੀ ਮੌਤ ਦੇ ਮਾਮਲੇ ਵੀ ਵੱਧ ਰਹੇ ਹਨ ਜਿਸ ਦੀ ਦੁਨੀਆ ਭਰ ਵਿੱਚ ਨਿੰਦਾ ਹੋ ਰਹੀ ਹੈ ਰੂਸੀ ਫੌਜਾਂ ਦੇ ਪਿੱਛੇ ਹਟਣ 'ਤੇ ਵੀ ਦੇਸ਼ ਦੀਆਂ ਮੁਸ਼ਕਲਾਂ ਘੱਟ ਹੋਣ ਵਾਲੀਆਂ ਨਹੀਂ ਹਨ ਦੇਸ਼ ਦੇ ਪੂਰਬੀ ਹਿੱਸੇ 'ਚ ਸੰਭਾਵਿਤ ਹਮਲੇ ਨਾਲ ਨਜਿੱਠਣ 'ਚ ਮਦਦ ਕਰਨ ਲਈ ਹਥਿਆਰ ਮੁਹੱਈਆ ਕਰਵਾਉਣ ਲਈ ਕਿਹਾ ਨਾਟੋ ਨੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾਉਣ ਲਈ ਸਹਿਮਤੀ ਦਿੱਤੀ ਹੈ ਰੂਸੀ ਬਲਾਂ ਨੇ ਰਾਜਧਾਨੀ ਦੇ ਆਲੇ ਦੁਆਲੇ ਦੇ ਖੇਤਰਾਂ 'ਚ ਬਰਬਾਦੀ ਦਿਖਾਈ ਹੈ ਰੂਸੀ ਹਮਲੇ ਦੌਰਾਨ ਨਾਗਰਿਕਾਂ ਦਾ ਕਤਲੇਆਮ ਕੀਤਾ ਜ਼ਿਆਦਾਤਰ ਲੋਕਾਂ ਦੀ ਮੌਤ ਗੋਲਾਬਾਰੀ ਕਾਰਨ ਨਹੀਂ ਹੋਈ ਗੋਲੀਬਾਰੀ ਕਾਰਨ ਹੋਈ ਹੈ ਫੇਡੋਰੂਕ ਨੇ ਕਿਹਾ ਕਿ ਬੁੱਧਵਾਰ ਤਕ 320 ਲਾਸ਼ਾਂ ਦੀ ਗਿਣਤੀ ਕੀਤੀ ਫੇਡੋਰੂਕ ਨੇ ਦੱਸਿਆ ਕਿ ਪਹਿਲਾਂ ਸ਼ਹਿਰ ਦੀ ਆਬਾਦੀ 50 ਹਜ਼ਾਰ ਸੀ ਜੋ ਹੁਣ ਸਿਰਫ਼ 3700 ਰਹਿ ਗਈ