ਬਲੈਕ ਆਊਟਫਿਟ 'ਚ ਮੋਨਾਲੀਸਾ ਦਾ ਸਿਜ਼ਲਿੰਗ ਲੁੱਕ ਵਾਇਰਲ
ਇੰਡਸਟਰੀ 'ਚ ਆਪਣੀ ਛਾਪ ਛੱਡ ਚੁੱਕੀ ਮੋਨਾਲੀਸਾ ਦੇ ਫੈਨਸ ਸੋਸ਼ਲ ਮੀਡੀਆ 'ਤੇ ਵੀ ਵੱਡੀ ਗਿਣਤੀ 'ਚ ਹਨ
ਐਕਟਰਸ ਮੋਨਾਲੀਸਾ ਆਪਣੇ ਗਲੈਮਰਸ ਅਵਤਾਰ ਨਾਲ ਸਮੇਂ-ਸਮੇਂ 'ਤੇ ਫਐਨਸ ਨੂੰ ਦੀਵਾਨਾ ਬਣਾਉਂਦੀ ਰਹਿੰਦੀ ਹੈ
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਉਨ੍ਹਾਂ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ
ਮੋਨਾਲੀਸਾ ਹਲਕੇ ਮੇਕਅੱਪ ਅਤੇ ਕਰਲੀ ਹੇਅਰਸਟਾਈਲ 'ਚ ਨਜ਼ਰ ਆ ਰਹੀ ਹੈ