ਪੰਜਾਬੀ ਫਿਲਮ ਇੰਡਸਟਰੀ ਦੀ ਮੰਨੀ-ਪ੍ਰਮੰਨੀ ਸ਼ਖਸੀਅਤਾਂ 'ਚੋਂ ਇੱਕ ਸਰਗੁਣ ਮਹਿਤਾ
ਸਿਰਫ ਫਿਲਮ ਤੇ ਟੀਵੀ ਇੰਡਸਟਰੀ 'ਚ ਹੀ ਨਹਾਂ ਸਰਗੁਣ ਦੀ ਸੋਸ਼ਲ ਮੀਡੀਆ 'ਤੇ ਵੀ ਵੱਡੀ ਗਿਣਤੀ 'ਚ ਫੈਨ ਫੌਲੋਇੰਗ
ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਨਾਲ ਜ਼ਿੰਦਗੀ ਦੇ ਕੁਝ ਖੂਬਸੂਰਤ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ
ਸਰਗੁਣ ਮਹਿਤਾ ਕਈ ਪ੍ਰੋਜੈਕਟਸ ਜਿਵੇਂ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ
ਹਾਲ ਹੀ 'ਚ ਸਰਗੁਣ ਦੀ ਨਵੀਂ ਪੰਜਾਬੀ ਫਿਲਮ ਸੌਂਕਣ ਸੌਕਣੇ ਦਾ ਟੀਜ਼ਰ ਰਿਲੀਜ਼ ਹੋਇਆ