ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਭਾਵੇਂ ਹੀ ਫਿਲਮੀ ਦੁਨੀਆ ਨਾਲ ਸਬੰਧਤ ਨਾ ਹੋਵੇ ਮੀਰ ਦੀ ਫੈਨ ਫਾਲੋਇੰਗ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਮੀਰਾ ਅਕਸਰ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਲਈ ਕੁਝ ਪੋਸਟ ਸ਼ੇਅਰ ਕਰਦੀ ਹੈ ਜੋ ਕਾਫੀ ਵਾਇਰਲ ਹੁੰਦੀਆਂ ਹਨ ਮੀਰਾ ਪ੍ਰਸ਼ੰਸਕਾਂ ਨੂੰ ਹੈਲਥ ਟਿਪਸ ਦਿੰਦੀ ਹੈ ਤਾਂ ਕਦੇ ਫਿਟਨੈੱਸ ਟਿਪਸ ਮੀਰਾ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਉਸ ਦੀ ਬੇਦਾਗ ਚਮੜੀ ਦਿਖਾਈ ਦੇ ਰਹੀ ਹੈ ਮੀਰਾ ਆਪਣੀ ਚਮੜੀ ਦਾ ਬਹੁਤ ਧਿਆਨ ਰੱਖਦੀ ਹੈ ਇਨ੍ਹਾਂ ਤਸਵੀਰਾਂ 'ਚ ਸਾਫ ਨਜ਼ਰ ਆ ਰਹੀ ਹੈ ਫੋਟੋਆਂ 'ਚ ਤੁਸੀਂ ਦੇਖ ਸਕਦੇ ਹੋ ਕਿ ਮੀਰਾ ਨੇ ਹੈਵੀ ਮੇਕਅੱਪ ਨਹੀਂ ਕੀਤਾ ਹੈ ਮੀਰਾ ਕੁਦਰਤੀ ਖੂਬਸੂਰਤ ਲੱਗ ਰਹੀ ਹੈ