ਭੋਜਪੁਰੀ ਕੁਈਨ ਮੋਨਾਲੀਸਾ ਦੀ ਲੋਕਪ੍ਰਿਅਤਾ

ਮੋਨਾਲੀਸਾ ਹੁਣ ਟੀਵੀ ਦੀ ਦੁਨੀਆ 'ਤੇ ਵੀ ਰਾਜ ਕਰਦੀ ਹੈ।


ਮੋਨਾਲੀਸਾ ਦਾ ਨਾਂ ਟੌਪ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ।

ਮੋਨਾਲੀਸਾ ਦੀ ਫੈਨ ਫੌਲੋਇੰਗ ਕਾਫੀ ਵਧ ਗਈ ਹੈ।

ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਬਾਲਾ ਕਾਫੀ ਖੂਬਸੂਰਤ ਲੱਗ ਰਹੀ ਹੈ।

ਮੋਨਾਲੀਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

ਮੋਨਾਲੀਸਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਮੋਨਾਲੀਸਾ ਤਸਵੀਰਾਂ ਕੁਝ ਹੀ ਸਮੇਂ 'ਚ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

ਮੋਨਾਲੀਸਾ ਨੇ ਗੋਲਡਨ ਕਲਰ ਦਾ ਟੌਪ ਪਾਇਆ ਹੋਇਆ।