ਸ਼ਹਿਨਾਜ਼ ਗਿੱਲ ਦੀ ਪਾਪੂਲੈਰਿਟੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਉਹਨਾਂ ਕਿਊਟ ਅੰਦਾਜ਼ ਕਰੋੜਾਂ ਲੋਕਾਂ ਨੂੰ ਦੀਵਾਨਾ ਬਣਾ ਚੁੱਕਿਆ ਹੈ ਹਾਲ ਹੀ ਸ਼ਹਿਨਾਜ਼ ਨੇ ਵੀਡੀਓ ਕੀਤਾ ਸ਼ੇਅਰ ਇਹਨੀ ਦਿਨਾ ਸ਼ਹਿਨਾਜ਼ ਪਿੰਡ 'ਚ ਬਿਤਾ ਰਹੀ ਕੁਆਲਿਟੀ ਟਾਈਮ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ ਸ਼ਹਿਨਾਜ਼ ਦਾ ਬੋਲਡ ਲੁੱਕ ਵੀ ਫੈਨਜ਼ ਨੂੰ ਆਉਂਦਾ ਹੈ ਪਸੰਦ ਸਿਧਾਰਥ ਦੀ ਮੌਤ ਤੋਂ ਬਾਅਦ ਟੁੱਟ ਗਈ ਸੀ ਸ਼ਹਿਨਾਜ਼ ਗਿੱਲ ਹੁਣ ਸ਼ਹਿਨਾਜ਼ ਨੇ ਕੀਤਾ ਜ਼ਬਰਦਸਤ ਕਮਬੈਕ ਹਰ ਰੋਜ਼ ਦਿਖਦਾ ਹੈ ਵੱਖਰਾ ਅਵਤਾਰ ਸ਼ਹਿਨਾਜ਼ ਦੇ ਹਰ ਰੂਪ 'ਚ ਫੈਨਜ਼ ਉਸਨੂੰ ਕਰਦੇ ਨੇ ਪਸੰਦ