ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਨੂੰ ਟੀਵੀ ਦੀ ਪਾਵਰ ਜੋੜੀ ਕਿਹਾ ਜਾਂਦਾ ਹੈ ਦੋਵਾਂ ਦੀ ਕੈਮਿਸਟਰੀ ਦੇਖ ਕੇ ਫੈਨਜ਼ ਦੀ ਵਧ ਰਹੀ ਗਿਣਤੀ ਅੰਕਿਤਾ ਨੇ ਇੰਸਟਾਗ੍ਰਾਮ 'ਤੇ ਵਿੱਕੀ ਨਾਲ ਕੁਝ ਤਸਵੀਰਾਂ ਕੀਤੀਆਂ ਸ਼ੇਅਰ ਦੋਵੇਂ ਵਾਈਟ ਕੱਪੜਿਆਂ 'ਚ ਇਕ-ਦੂਜੇ ਨੂੰ ਕੰਪਲੀਮੈਂਟ ਕਰਦੇ ਨਜ਼ਰ ਆ ਰਹੇ ਹਨ ਅੰਕਿਤਾ ਵਾਈਟ ਕਲਰ ਦੇ ਅਨਾਰਕਲੀ ਸੂਟ ਵਿੱਚ ਨਜ਼ਰ ਆ ਰਹੀ ਹੈ ਵਿੱਕੀ ਜੈਨ ਵੀ ਚਿੱਟੇ ਕੁੜਤੇ ਪਜਾਮੇ ਵਿੱਚ ਹੈਂਡਸਮ ਹੰਕ ਤੋਂ ਘੱਟ ਨਹੀਂ ਲੱਗ ਰਹੇ ਤਸਵੀਰਾਂ 'ਚ ਕਪਲ ਹੱਸਦਾ ਅਤੇ ਮੁਸਕਰਾਉਂਦਾ ਨਜ਼ਰ ਆ ਰਿਹਾ ਹੈ ਲੰਬੇ ਝੁਮਕੇ ਪਹਿਨੀ ਅੰਕਿਤਾ ਬੇਹੱਦ ਖੂਬਸੂਰਤ ਲੱਗ ਰਹੀ ਹੈ ਅੰਕਿਤਾ ਵਿੱਕੀ ਦਾ ਵਿਆਹ 14 ਦਸੰਬਰ 2021 ਨੂੰ ਹੋਇਆ ਸੀ ਇੱਕ ਦੂਜੇ ਉੱਤੇ ਪਿਆਰ ਲੁਟਾਉਂਦੇ ਨਜ਼ਰ ਆ ਰਿਹਾ ਕਪਲ ਤਸਵੀਰਾਂ ਸ਼ੇਅਰ ਕਰਦੇ ਹੋਏ ਅੰਕਿਤਾ ਲੋਖੰਡੇ ਨੇ ਦੱਸਿਆ ਸਫਲ ਵਿਆਹ ਦਾ ਰਾਜ਼ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਲਾਈਕਸ ਅਤੇ ਕਮੈਂਟਸ ਦੀ ਬਾਰਿਸ਼ ਕਰ ਰਹੇ ਹਨ