ਦਿਲਬਰ ਗਰਲ ਦੇ ਨਾਂ ਨਾਲ ਮਸ਼ਹੂਰ ਨੋਰਾ ਫਤੇਹੀ

ਨੋਰਾ ਫਤੇਹੀ ਆਪਣੀ ਖੂਬਸੂਰਤੀ ਤੋਂ ਲੈ ਕੇ ਡਾਂਸਿੰਗ ਮੂਵਜ਼ ਤੱਕ ਫੇਮਸ ਹੈ।



ਨੋਰਾ ਫਤੇਹੀ ਦੇ ਫੈਨਜ਼ ਦੀ ਸੂਚੀ ਕਾਫੀ ਲੰਬੀ ਹੈ।

ਅਭਿਨੇਤਰੀ ਦੇ ਇੰਸਟਾਗ੍ਰਾਮ 'ਤੇ ਵੀ ਫਾਲੋਅਰਜ਼ ਦੀ ਲੰਬੀ ਲਿਸਟ ਹੈ।

ਹਾਲਾਂਕਿ ਨੋਰਾ 'ਤੇ ਹਰਾ ਰੰਗ ਕਾਫੀ ਖਿੜਦਾ ਹੈ

ਪਰ ਪਿੰਕ ਕਲਰ 'ਚ ਅਦਾਕਾਰਾ ਦੀ ਹਰ ਅਦਾ ਫੈਨਜ਼ ਨੂੰ ਦੀਵਾਨਾ ਬਣਾ ਦਿੰਦੀ ਹੈ।



ਦਿਲਬਰ ਗਰਲ ਨੋਰਾ ਫਤੇਹੀ ਦੀ ਸੂਰਤ ਨੂਰਾਨੀ ਹੈ।

ਉੱਪਰੋਂ ਇਹ ਗੁਲਾਬੀ ਪਹਿਰਾਵਾ ਉਸ ਦੀ ਖ਼ੂਬਸੂਰਤੀ ਵਿੱਚ ਹੋਰ ਵੀ ਵਾਧਾ ਕਰ ਰਿਹਾ ਹੈ।

ਨੋਰਾ ਫਤੇਹੀ ਨੇ ਇਹ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

ਨੋਰਾ ਫਤੇਹੀ ਰਿਐਲਿਟੀ ਸ਼ੋਅ ਡਾਂਸ ਦੀਵਾਨੇ ਜੂਨੀਅਰ ਨੂੰ ਜੱਜ ਕਰਦੀ ਨਜ਼ਰ ਆ ਰਹੀ ਹੈ।