ਟੀਵੀ ਅਦਾਕਾਰਾ ਉਰਫੀ ਜਾਵੇਦ ਅਕਸਰ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਉਰਫੀ ਨੇ ਹਾਲ ਹੀ 'ਚ ਅਜਿਹੀ ਡਰੈੱਸ ਪਹਿਨੀ ਜਿਸ ਨੂੰ ਦੇਖ ਕੇ ਪ੍ਰਸ਼ੰਸਕ ਵੀ ਦੰਗ ਰਹਿ ਗਏ ਬਿਕਨੀ 'ਤੇ ਸੇਫਟੀ ਪਿੰਨ ਨਾਲ ਬਣੀ ਡਰੈੱਸ ਪਹਿਨੀ ਸੀ ਅਜੀਬ ਡਰੈੱਸ ਦੇਖ ਫੈਨਜ਼ ਵੀ ਹੈਰਾਨ ਰਹਿ ਗਏ ਉਰਫੀ ਜਾਵੇਦ ਇਸ ਡਰੈੱਸ ਨੂੰ ਪਹਿਨ ਕੇ ਕਹਿਰ ਢਾਹ ਰਹੀ ਹੈ ਉਰਫੀ ਦੇ ਇਸ ਅਜੀਬ ਡਰੈਸਿੰਗ ਸੈਂਸ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਵੀ ਕੀਤਾ ਗਿਆ ਉਰਫੀ ਜਾਵੇਦ ਬਲੈਕ ਬਿਕਨੀ ਪਹਿਨੀ ਨਜ਼ਰ ਆ ਰਹੀ ਹੈ ਉਰਫੀ ਜਾਵੇਦ ਇਸ ਡ੍ਰੈੱਸ 'ਚ ਕਹਿਰ ਢਾਰ ਰਹੀ ਹੈ