ਮੁੰਬਈ ਏਅਰਪੋਰਟ 'ਤੇ Shehnaaz Gill ਦਾ ਦੇਸੀ ਲੁੱਕ
ਸ਼ਹਿਨਾਜ਼ ਗਿੱਲ ਅੱਜ ਦੀ ਤਰੀਕ ਵਿੱਚ ਕਈ ਬਾਲੀਵੁੱਡ ਐਕਟਰਸ ਨਾਲੋਂ ਵੱਧ ਮਸ਼ਹੂਰ
ਪੰਜਾਬ ਦੀ ਕੈਟਰੀਨਾ ਕੈਫ ਕਹੀ ਜਾਣ ਵਾਲੀ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ
ਏਅਰਪੋਰਟ 'ਤੇ Shehnaaz ਸਲਵਾਰ ਸੂਟ ਵਿੱਚ ਬਹੁਤ ਹੀ ਸਿੰਪਲ ਲੁੱਕ ਵਿੱਚ ਨਜ਼ਰ ਆਈ