Soaked almonds: ਬਹੁਤ ਸਾਰੇ ਲੋਕ ਬਦਾਮ ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਭਿਉਣਾ ਪਸੰਦ ਕਰਦੇ ਹਨ। ਇਸ ਬਾਰੇ ਮਾਹਿਰਾਂ ਦੀ ਵੱਖ-ਵੱਖ ਰਾਏ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀ ਵਿੱਚ ਬਦਾਮ ਭਿਉਂ ਕੇ ਖਾਣੇ ਚਾਹੀਦੇ ਹਨ। ਇਸ ਨਾਲ ਬਦਾਮ ਦੀ ਤਾਸੀਰ ਠੰਢੀ ਹੋ ਜਾਂਦੀ ਹੈ।