Raisins Benefits : ਕਿਸ਼ਮਿਸ਼ (ਸੌਗੀ) ਸੁੱਕੇ ਮੇਵੇ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਇਸ ਨੂੰ ਅੰਗੂਰਾਂ ਨੂੰ ਸੁਕਾ ਕੇ ਤਿਆਰ ਕੀਤਾ ਜਾਂਦਾ ਹੈ। ਇਹ ਬਾਜ਼ਾਰ 'ਚ ਦੂਜੇ ਸੁੱਕੇ ਮੇਵਿਆਂ ਦੇ ਮੁਕਾਬਲੇ ਬਹੁਤ ਸਸਤੇ ਹਨ ਪਰ ਦੂਜੇ ਮਹਿੰਗੇ ਸੁੱਕੇ ਮੇਵਿਆਂ ਦੀ ਤੁਲਨਾ 'ਚ ਇਸ ਦੇ ਫਾਇਦੇ ਇੰਨੇ ਜ਼ਿਆਦਾ ਹਨ