Health Tips: ਅੱਜ ਦੇ ਦੌਰ 'ਚ ਲੋਕ ਇੱਕ ਚੀਜ਼ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਿੰਤਤ ਹਨ ਤੇ ਉਹ ਮੋਟਾਪਾ ਹੈ। ਇਸ ਲਈ ਸਭ ਤੋਂ ਪਹਿਲਾਂ ਜੋ ਗੱਲ ਦਿਮਾਗ 'ਚ ਆਉਂਦੀ ਹੈ, ਉਹ ਕਸਰਤ ਤੇ ਡਾਈਟ ਨਾਲ ਚਰਬੀ ਨੂੰ ਘੱਟ ਕਰਨਾ ਹੈ। ਭਾਰ ਘਟਾਉਣ ਲਈ ਕਸਰਤ ਠੀਕ ਹੈ ਪਰ ਇੱਕਦਮ ਡਾਈਟ 'ਚੋਂ ਚਰਬੀ ਨੂੰ ਘੱਟ ਕਰਨ ਨਾਲ ਮਾੜਾ ਅਸਰ ਪੈਂਦਾ ਹੈ। ਇਸ ਕਾਰਨ ਸਰੀਰ ਤੋਂ ਗੁੱਡ ਫੈਟ ਵੀ ਘਟ ਜਾਂਦੀ ਹੈ।