Benefits of lassi: ਗਰਮੀਆਂ ਸ਼ੁਰੂ ਹੋ ਗਈਆਂ ਹਨ। ਦੁਪਹਿਰ ਵੇਲੇ ਖੇਤਾਂ ਵਿੱਚ ਕੰਮ ਕਰਦਿਆਂ ਸੰਘ ਸੁੱਕਣ ਲੱਗਾ ਹੈ। ਇਸ ਲਈ ਪਿੰਡਾਂ ਵਾਲਿਆਂ ਨੇ ਲੱਸੀ ਦੇ ਸੇਵਨ ਵਧਾ ਦਿੱਤਾ ਹੈ। ਦੂਜੇ ਪਾਸੇ ਸ਼ਹਿਰੀ ਲੋਕ ਲੱਸੀ ਦੇ ਫਾਇਦੇ ਨਹੀਂ ਜਾਣਦੇ। ਬੁਹਤੇ ਸ਼ਹਿਰੀ ਅਜੇ ਵੀ ਕੋਲਡ ਡਰਿੰਕ ਨੂੰ ਹੀ ਪਹਿਲ ਦੇ ਰਹੇ ਹਨ।